Home /News /sports /

RR vs RCB, IPL 2022 Qualifier 2: ਚਾਹਲ ਅਤੇ ਹਸਰੰਗਾ ਵਿਚਕਾਰ ਪਰਪਲ ਕੈਪ ਮੁਕਾਬਲਾ ਅੱਜ, ਜਾਣੋ ਕਿੱਥੇ ਦੇਖ ਸਕੋਗੇ ਮੈਚ

RR vs RCB, IPL 2022 Qualifier 2: ਚਾਹਲ ਅਤੇ ਹਸਰੰਗਾ ਵਿਚਕਾਰ ਪਰਪਲ ਕੈਪ ਮੁਕਾਬਲਾ ਅੱਜ, ਜਾਣੋ ਕਿੱਥੇ ਦੇਖ ਸਕੋਗੇ ਮੈਚ

RR vs RCB, IPL 2022 Qualifier 2: ਚਾਹਲ ਅਤੇ ਹਸਰੰਗਾ ਵਿਚਕਾਰ ਪਰਪਲ ਕੈਪ ਮੁਕਾਬਲਾ ਅੱਜ, ਜਾਣੋ ਕਿੱਥੇ ਦੇਖ ਸਕੋਗੇ ਮੈਚ

RR vs RCB, IPL 2022 Qualifier 2: ਚਾਹਲ ਅਤੇ ਹਸਰੰਗਾ ਵਿਚਕਾਰ ਪਰਪਲ ਕੈਪ ਮੁਕਾਬਲਾ ਅੱਜ, ਜਾਣੋ ਕਿੱਥੇ ਦੇਖ ਸਕੋਗੇ ਮੈਚ

RR vs RCB, IPL 2022 Qualifier 2: IPL-2022 ਦੇ ਦੂਜੇ ਕੁਆਲੀਫਾਇਰ 'ਚ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਟੱਕਰ ਹੋਵੇਗੀ। ਇਹ ਮੈਚ 27 ਮਈ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਜੋ ਵੀ ਟੀਮ ਜਿੱਤੇਗੀ, ਉਹ ਫਾਈਨਲ ਵਿੱਚ ਪਹੁੰਚੇਗੀ ਜਿੱਥੇ ਉਸਦਾ ਸਾਹਮਣਾ 29 ਮਈ ਨੂੰ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਮੈਚ 'ਚ ਸਭ ਦੀਆਂ ਨਜ਼ਰਾਂ ਰਾਜਸਥਾਨ ਰਾਇਲਜ਼ ਦੇ ਯੁਜਵੇਂਦਰ ਚਾਹਲ (Yuzvendra Chahal) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਨਿੰਦੂ ਹਸਰੰਗਾ (Wanindu Hasaranga) 'ਤੇ ਹੋਣਗੀਆਂ।

ਹੋਰ ਪੜ੍ਹੋ ...
 • Share this:
  RR vs RCB, IPL 2022 Qualifier 2: IPL-2022 ਦੇ ਦੂਜੇ ਕੁਆਲੀਫਾਇਰ 'ਚ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਟੱਕਰ ਹੋਵੇਗੀ। ਇਹ ਮੈਚ 27 ਮਈ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਜੋ ਵੀ ਟੀਮ ਜਿੱਤੇਗੀ, ਉਹ ਫਾਈਨਲ ਵਿੱਚ ਪਹੁੰਚੇਗੀ ਜਿੱਥੇ ਉਸਦਾ ਸਾਹਮਣਾ 29 ਮਈ ਨੂੰ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਮੈਚ 'ਚ ਸਭ ਦੀਆਂ ਨਜ਼ਰਾਂ ਰਾਜਸਥਾਨ ਰਾਇਲਜ਼ ਦੇ ਯੁਜਵੇਂਦਰ ਚਾਹਲ (Yuzvendra Chahal) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਨਿੰਦੂ ਹਸਰੰਗਾ (Wanindu Hasaranga) 'ਤੇ ਹੋਣਗੀਆਂ। ਦੋਵੇਂ ਖਿਡਾਰੀ ਪਰਪਲ ਕੈਪ ਦੀ ਦੌੜ ਵਿੱਚ ਹਨ। ਆਈਪੀਐਲ ਦੇ 15ਵੇਂ ਸੀਜ਼ਨ ਵਿੱਚ ਯੁਜਵੇਂਦਰ ਚਾਹਲ ਨੇ 26 ਵਿਕਟਾਂ ਝਟਕਾਈਆਂ ਹਨ, ਜਦਕਿ ਹਸਾਰੰਗਾ ਨੇ 25 ਵਿਕਟਾਂ ਲਈਆਂ ਹਨ।

  ਦੋਵੇਂ ਟੀਮਾਂ ਇਸ ਪ੍ਰਕਾਰ ਹਨ-

  ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ), ਜੋਸ ਬਟਲਰ, ਯਸ਼ਸਵੀ ਜੈਸਵਾਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਸ਼ਿਮਰੋਨ ਹੇਟਮਾਇਰ, ਦੇਵਦੱਤ ਪਾਡਿਕਲ, ਪ੍ਰਣਾਮ ਕ੍ਰਿਸ਼ਨਾ, ਯੁਜਵੇਂਦਰ ਚਹਿਲ, ਰਿਆਨ ਪਰਾਗ, ਕੇਸੀ ਕਰਿਅੱਪਾ, ਨਵਦੀਪ ਸੈਣੀ, ਓਬੇਦ ਮੈਕਕੋਏ, ਅਨੁਨਯ, ਕੇ. , ਕਰੁਣ ਨਾਇਰ, ਧਰੁਵ ਜੁਰੇਲ, ਤੇਜਸ ਬਰੋਕਾ, ਕੁਲਦੀਪ ਯਾਦਵ, ਸ਼ੁਭਮ ਗੜਵਾਲ, ਜੇਮਸ ਨੀਸ਼ਮ, ਨਾਥਨ ਕੌਲਟਰ-ਨਾਇਲ, ਰਾਸੀ ਵੈਨ ਡੇਰ ਡੁਸੇਨ, ਡੇਰਿਲ ਮਿਸ਼ੇਲ ਅਤੇ ਕੋਰਬਿਨ ਬੋਸ਼।

  ਰਾਇਲ ਚੈਲੰਜਰਜ਼ ਬੈਂਗਲੁਰੂ: ਵਿਰਾਟ ਕੋਹਲੀ, ਗਲੇਨ ਮੈਕਸਵੈੱਲ, ਮੁਹੰਮਦ ਸਿਰਾਜ, ਫਾਫ ਡੂ ਪਲੇਸਿਸ (ਸੀ), ਹਰਸ਼ਲ ਪਟੇਲ, ਵਨਿੰਦੂ ਹਸਾਰੰਗਾ, ਦਿਨੇਸ਼ ਕਾਰਤਿਕ, ਜੋਸ਼ ਹੇਜ਼ਲਵੁੱਡ, ਸ਼ਾਹਬਾਜ਼ ਅਹਿਮਦ, ਅਨੁਜ ਰਾਵਤ, ਆਕਾਸ਼ ਦੀਪ, ਮਹੀਪਾਲ ਲੋਮਰਰ, ਫਿਨ ਐਲਨ, ਸ਼ੇਰਫੇਨ ਰਦਰਫੋਰਡ, ਜੇਸਨ ਬੇਹਰਨਡੋਰਫ, ਸੁਯਸ਼ ਪ੍ਰਭੂਦੇਸਾਈ, ਚਾਮਾ ਮਿਲਿੰਦ, ਅਨੀਸ਼ਵਰ ਗੌਤਮ, ਕਰਨ ਸ਼ਰਮਾ, ਡੇਵਿਡ ਵਿਲੀ, ਰਜਤ ਪਾਟੀਦਾਰ, ਸਿਧਾਰਥ ਕੌਲ.
  Published by:rupinderkaursab
  First published:

  Tags: IPL, IPL 2022, IPL 2022 Point Table, Ipl 2022 teams, IPL 2022 Updates

  ਅਗਲੀ ਖਬਰ