ਦਿੱਲੀ ਅੰਦੋਲਨ ਦੀ ਹਮਾਇਤ 'ਚ ਨੌਜਵਾਨ ਨੇ ਫ਼ਿਰੋਜ਼ਪੁਰ ਤੋਂ ਦਿੱਲੀ ਲਈ ਦੌੜ ਕੀਤੀ ਸ਼ੁਰੂ

News18 Punjabi | News18 Punjab
Updated: January 7, 2021, 4:12 PM IST
share image
ਦਿੱਲੀ ਅੰਦੋਲਨ ਦੀ ਹਮਾਇਤ 'ਚ ਨੌਜਵਾਨ ਨੇ ਫ਼ਿਰੋਜ਼ਪੁਰ ਤੋਂ ਦਿੱਲੀ ਲਈ ਦੌੜ ਕੀਤੀ ਸ਼ੁਰੂ
ਦਿੱਲੀ ਅੰਦੋਲਨ ਦੀ ਹਮਾਇਤ 'ਚ ਨੌਜਵਾਨ ਨੇ ਫ਼ਿਰੋਜ਼ਪੁਰ ਤੋਂ ਦਿੱਲੀ ਲਈ ਦੌੜ ਕੀਤੀ ਸ਼ੁਰੂ

ਬੀ. ਟੈੱਕ ਪਾਸ ਇਹ ਨੌਜਵਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਝੰਡਾ ਤੇ ਇੱਕ ਬੈਗ ਨਾਲ ਦਿੱਲੀ ਚਾਲੇ ਪਾਏ ਹਨ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਮੌਕੇ ਉੱਤੇ ਦੌੜਾਕ ਦੀ ਹੌਂਸਲਾ ਅਫਜਾਈ ਕੀਤੀ।

  • Share this:
  • Facebook share img
  • Twitter share img
  • Linkedin share img
ਫਿਰੋਜ਼ਪੁਰ: ਦਿੱਲੀ ਵਿੱਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਦਾ 43 ਵਾਂ ਦਿਨ ਹੈ। ਜਿੱਥੇ ਕਿਸਾਨ ਅੱਜ ਦਿੱਲੀ ਦੁਆਲੇ ਟਰੈਕਟਰ ਮਾਰਚ ਕੱਢ ਰਹੇ ਹਨ, ਉੱਥੇ ਹੀ ਪੰਜਾਬ ਤੋਂ ਲੋਕ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ। ਇਸ ਤਰ੍ਹਾਂ ਹੀ ਫਿਰੋਜ਼ਪੁਰ ਦੇ ਇੱਕ ਨੌਜਵਾਨ ਦੌੜਾਕ ਦੌੜਾਕ ਗੁਰਅੰਮ੍ਰਿਤ ਸਿੰਘ ਨੇ ਦੌੜ ਕੇ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਸ਼ੁਰੂਆਤ ਕੀਤੀ ਹੈ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਲੱਗੇ ਮੋਰਚੇ ਦੀ ਹਿਮਾਇਤ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਮਹਿਮਾ ਦੇ ਨੌਜਵਾਨ ਦੌੜਾਕ ਗੁਰਅੰਮ੍ਰਿਤ ਸਿੰਘ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਦਿੱਲੀ ਲਈ ਦੌੜ ਸ਼ੁਰੂ ਕੀਤੀ ਗਈ।


ਬੀ. ਟੈੱਕ ਪਾਸ ਇਹ ਨੌਜਵਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਝੰਡਾ ਤੇ ਇੱਕ ਬੈਗ ਨਾਲ ਦਿੱਲੀ ਚਾਲੇ ਪਾਏ ਹਨ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਮੌਕੇ ਉੱਤੇ ਦੌੜਾਕ ਦੀ ਹੌਂਸਲਾ ਅਫਜਾਈ ਕੀਤੀ।
Published by: Sukhwinder Singh
First published: January 7, 2021, 3:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading