
ਟੋਕਿਓ ਓਲੰਪਿਕਸ: ਮੀਰਾਬਾਈ ਚਾਨੂ।
ਵੇਟਲਿਫਟਰ ਮੀਰਾਬਾਈ ਚਾਨੂ ਨੇ ਔਰਤਾਂ ਦੇ 49ਕਿੱਲੋਗ੍ਰਾਮ ਭਾਰ ਵਰਗ ਵਿੱਚ ਇਤਿਹਾਸ ਰਚਦਿਆਂ ਚਾਂਦੀ ਤਮਗਾ ਹਾਸਲ ਕੀਤਾ ਹੈ। ਇਹ ਭਾਰਤ ਦਾ ਇਸ ਓਲੰਪਿਕ ਵਿੱਚ ਪਹਿਲਾ ਤਮਗਾ ਵੀ ਹੈ। ਚਾਨੂ ਨੇ ਸਨੈਚ ਵਿੱਚ 87 ਕਿੱਲੋ ਅਤੇ ਫਿਰ 115 ਕਲੀਨ ਅਤੇ ਜਰਕ ਵਿੱਚ 115 ਕਿੱਲੋ ਭਾਰ ਚੁੱਕ ਕੇ ਚਾਂਦੀ ਤਮਗਾ ਪੱਕਾ ਕੀਤਾ।
ਇਸ ਦੌਰਾਨ ਉਸ ਦੀ ਸਭ ਤੋਂ ਵੱਡੀ ਤਾਕਤ ਜੋ ਵਿਖਾਈ ਦਿੱਤੀ, ਉਹ ਹਨ ਚਾਨੂੰ ਦੀਆਂ ਕੰਨਾਂ ਦੀਆਂ ਵਾਲੀਆਂ, ਪੰਜ ਓਲੰਪਿਕ ਮੁੰਦਰੀਆਂ, ਜੋ ਕਿ ਇਹ ਵੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ।
SILVER FOR MIRABAI!!
ਟੋਕੀਓ ਓਲੰਪਿਕ ਵਿੱਚ ਭਾਰਤ ਲਈ ਵੇਟਲਿਫ਼ਟਿੰਗ ਵਿੱਚ
@mirabai_chanu ਨੇ ਪਹਿਲਾ ਤਮਗਾ ਜਿੱਤਿਆ ਹੈ। ਅਸੀਂ ਉਸ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦੇ ਹਾਂ।
#Cheer4India @PMOIndia @ianuragthakur @NisithPramanik @WeAreTeamIndia @PIB_India @ddsportschannel @IndiaSports pic.twitter.com/M0IK5jH4OD --SAIMedia (@Media_SAI)
July 24, 2021Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।