• Home
  • »
  • News
  • »
  • sports
  • »
  • VARINDER SINGH OF HARYANA WAS YESTERDAY AWARDED THE PADMA SHRI BY THE PRESIDENT SITTING ON THE DHARNA TODAY

ਰਾਸ਼ਟਰਪਤੀ ਤੋਂ ਪਦਮ ਸ਼੍ਰੀ ਲੈ ਕੇ ਪਰਤੇ ਪਹਿਲਵਾਨ ਵਰਿੰਦਰ ਸਿੰਘ ਐਵਾਰਡਾਂ ਸਣੇ ਹਰਿਆਣਾ ਭਵਨ ਦੇ ਬਾਹਰ ਬੈਠੇ

ਰਾਸ਼ਟਰਪਤੀ ਤੋਂ ਪਦਮ ਸ਼੍ਰੀ ਲੈ ਕੇ ਪਰਤੇ ਪਹਿਲਵਾਨ ਵਰਿੰਦਰ ਸਿੰਘ ਐਵਾਰਡਾਂ ਸਣੇ ਹਰਿਆਣਾ ਭਵਨ ਦੇ ਬਾਹਰ ਬੈਠੇ

  • Share this:
    ਹਰਿਆਣਾ ਦੇ ਵਰਿੰਦਰ ਸਿੰਘ, ਜਿਸ ਨੂੰ ਗੂੰਗੇ ਪਹਿਲਵਾਨ ਵਜੋਂ ਪ੍ਰਸਿੱਧੀ ਹਾਸਲ ਹੋਈ, ਉਨ੍ਹਾਂ ਨੂੰ ਕੱਲ੍ਹ ਰਾਸ਼ਟਰਪਤੀ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ।

    ਅੱਜ ਉਹ ਪੈਰਾ ਖਿਡਾਰੀਆਂ ਲਈ ਬਾਰਾਬਰ ਸਹੂਲਤਾਂ ਅਤੇ ਸਨਮਾਨ ਦੀ ਮੰਗ ਨੂੰ ਲੈ ਕੇ ਹਰਿਆਣਾ ਭਵਨ ਦੇ ਬਾਹਰ ਬੈਠ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।


    ਅਰਜੁਨ, ਪਦਮ ਸ਼੍ਰੀ ਐਵਾਰਡ ਲੈ ਕੇ ਸੜਕ 'ਤੇ ਬੈਠ ਗਏ ਹਨ।

    Published by:Gurwinder Singh
    First published:
    Advertisement
    Advertisement