Women's World T20: ਭਾਰਤ ਨੇ ਆਸਟ੍ਰੇਲੀਆ ਨੂੰ 48 ਰਨਾਂ ਨਾਲ ਹਰਾਇਆ


Updated: November 18, 2018, 10:22 AM IST
Women's World T20: ਭਾਰਤ ਨੇ ਆਸਟ੍ਰੇਲੀਆ ਨੂੰ 48 ਰਨਾਂ ਨਾਲ ਹਰਾਇਆ

Updated: November 18, 2018, 10:22 AM IST
ਭਾਰਤੀ ਬੱਲੇਬਾਜ ਕ੍ਰਿਕਟ ਟੀਮ ਨੇ ਸ਼ਨੀਵਾਰ ਨੂੰ ਇੱਥੇ ਪ੍ਰੋਵੀਡੈਂਸ ਸਟੇਡੀਅਮ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਗਰੁੱਪ ਬੀ ਦੇ ਮੈਚ 'ਚ ਆਸਟ੍ਰੇਲੀਆ ਨੂੰ 48 ਰਨ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਦੇ ਸਾਹਮਣੇ 168 ਰਨਾਂ ਦਾ ਟਾਰਗੇਟ ਰੱਖਿਆ ਸੀ। ਆਸਟ੍ਰੇਲੀਆ ਟੀਮ ਇਸ ਟਾਰਗੇਟ ਨੂੰ ਹਾਸਿਲ ਨਹੀਂ ਕਰ ਪਾਈ ਭਏ ਦੋ ਗੇਂਦਾਂ ਰਹਿੰਦੇ ਹੋਏ 119 ਰਨਾਂ ਚ ਹੀ ਢੇਰ ਹੋ ਗਈ।

ਦੁਆਇਆ ਟੀਮਾਂ ਪਹਿਲਾਂ ਹੀ ਸੇਮੀਫ਼ਾਈਨਲ 'ਚ ਜਗ੍ਹਾ ਬਣਾ ਚੁੱਕੀਆਂ ਹਨ। ਭਾਰਤ ਨੂੰ ਮਜਬੂਰ ਸਕੋਰ ਤੱਕ ਪਹੁੰਚਾਉਣ ਲਈ 55 ਗੇਂਦਾਂ ਚ 9 ਚੁਕੇ ਅਤੇ ਤਿੰਨ ਛਕੇਆਂ ਦੀ ਪਾਰੀ ਖੇਡੀ ਗਈ। ਇਸ ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਕੌਰ ਨੇ 27 ਗੇਂਦਾਂ 'ਚ ਤਿੰਨ ਚੌਕੇ ਤੇ ਤਿੰਨ ਛੱਕੇਆਂ ਦੀ ਸਹਾਇਤਾ ਨਾਲ 43 ਰਨਾਂ ਦੀ ਪਾਰੀ ਦਾ ਅਹਿਮ ਯੋਗਦਾਨ ਰਿਹਾ।
First published: November 18, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ