'ਭਾਰਤ ਲਈ ਮੇਰਾ ਪਿਆਰ ਸਦੀਵੀ ਹੈ' - ਯੁਵਰਾਜ ਸਿੰਘ ਨੇ ਯੁਜਵੇਂਦਰ ਚਹਿਲ ਉੱਤੇ ਵਿਵਾਦਿਤ ਟਿੱਪਣੀ ਲਈ ਮਾਫੀ ਮੰਗੀ

News18 Punjabi | News18 Punjab
Updated: June 5, 2020, 4:08 PM IST
share image
'ਭਾਰਤ ਲਈ ਮੇਰਾ ਪਿਆਰ ਸਦੀਵੀ ਹੈ' - ਯੁਵਰਾਜ ਸਿੰਘ ਨੇ ਯੁਜਵੇਂਦਰ ਚਹਿਲ ਉੱਤੇ ਵਿਵਾਦਿਤ ਟਿੱਪਣੀ ਲਈ ਮਾਫੀ ਮੰਗੀ
ਯੁਵਰਾਜ ਸਿੰਘ ਨੇ ਯੁਜਵੇਂਨਦਰਾ ਯੁਜਵੇਂਦਰ ਚਹਿਲ ਉੱਤੇ ਵਿਵਾਦਿਤ ਟਿੱਪਣੀ ਲਈ ਮਾਫੀ ਮੰਗੀ

  • Share this:
  • Facebook share img
  • Twitter share img
  • Linkedin share img
ਯੁਵਰਾਜ ਸਿੰਘ ਨੇ ਆਪਣੇ ਸਾਥੀ ਖਿਡਾਰੀ ਯੁਜਵੇਂਦਰ ਚਹਿਲ ਬਾਰੇ ਕਮੈਂਟ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਮੁਤਾਬਿਕ ਇਹ ਯੁਜਵੇਂਦਰ ਚਹਿਲ ਦੇ ਟਿਕ ਟੋਕ ਵੀਡੀਉਜ਼ ਨੂੰ ਲੈ ਕੇ ਕੀਤੇ ਗਿਆ ਇੱਕ ਕੈਜ਼ੂਅਲ ਕਮੈਂਟ ਸੀ। ਰੋਹਿਤ ਸ਼ਰਮਾ ਨਾਲ ਵੀਡੀਓ ਕਾਲ ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਚਹਿਲ ਲਈ ਜਾਤੀ ਸੂਚਕ ਸ਼ਬਦ ਦਾ ਇਸਤੇਮਾਲ ਕੀਤਾ ਸੀ। ਇੱਕ ਮਹੀਨੇ ਮੁਰਾਨੀ ਇਸ ਗੱਲ ਬਾਤ ਵਿੱਚੋਂ ਇੱਕ ਛੋਟੀ ਜਿਹੀ ਕਲਿੱਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਜਿਸ ਵਿੱਚ ਦੋਨੋਂ ਯੁਵਰਾਜ ਤੇ ਰੋਹਿਤ ਸ਼ਰਮਾ ਇਸ ਗੱਲ ਨੂੰ ਹਾਸੇ 'ਚ ਉਡਾਉਂਦੇ ਦਿਖੇ। ਟਵਿੱਟਰ ਤੇ ਇਸ ਨੂੰ ਲੈ ਕੇ ਯੁਵਰਾਜ ਖ਼ਿਲਾਫ਼ 'ਯੁਵਰਾਜ ਸਿੰਘ ਮਾਫ਼ੀ ਮੰਗੋ' ਟਰੇਂਡ ਕਰਨ ਲੱਗਾ।Former India all-rounder Yuvraj Singh seems to have landed himself into the eye of the storm on social media following a casteist remark that he made during a live chat recently.
ਯੁਵਰਾਜ ਸਿੰਘ ਅਤੇ ਯੁਜਵੇਂਦਰ ਚਾਹਲ
First published: June 5, 2020, 3:44 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading