ਅੱਜ ਹੈ 'ਮਸ਼ਹੂਰ ਸਿਕਸਰ ਬਾਦਸ਼ਾਹ' ਦਾ ਜਨਮਦਿਨ


Updated: December 12, 2018, 4:44 PM IST
ਅੱਜ ਹੈ 'ਮਸ਼ਹੂਰ ਸਿਕਸਰ ਬਾਦਸ਼ਾਹ' ਦਾ ਜਨਮਦਿਨ

Updated: December 12, 2018, 4:44 PM IST
ਯੁਵਰਾਜ ਸਿੰਘ ਨੂੰ ਟੀਮ ਇੰਡੀਆ ਦੇ ਮਸ਼ਹੂਰ ਸਿਕਸਰ ਬਾਦਸ਼ਾਹ ਦਾ ਜਨਮਦਿਨ ਹੈ, ਉਹ 37 ਸਾਲ ਦਾ ਹੋ ਗਿਆ ਹੈ। ਪਰ ਇੰਨੀ ਦਿਨੀਂ ਉਹ ਟੀਮ ਤੋਂ ਬਾਹਰ ਚੱਲ ਰਹੇ ਹਨ। ਇਸ ਚੈਂਪੀਅਨ ਖਿਡਾਰੀ ਨੇ ਆਪਣੇ ਖੇਡ ਨਾਲ ਭਾਰਤੀ ਫੈਨਸ ਨੂੰ ਇਕ ਜਾਂ ਦੋ ਨਹੀਂ ਬਲਕਿ ਚਾਰ ਵਰਲਡ ਕੱਪ ਜਿੱਤ ਕੇ ਦਿੱਤੇ ਹਨ। ਯੁਵਰਾਜ ਸਿੰਘ ਨੇ ਆਪਣੇ ਦਮ 'ਤੇ 4 ਵਿਸ਼ਵ ਕੱਪ ਜਿਤਾਏ ਹਨ। ਆਓ ਜਾਂਦੇ ਹਾਂ ਕਿ ਯੁਵਰਾਜ ਸਿੰਘ ਨੇ ਕਦੋਂ-ਕਦੋਂ ਟੀਮ ਇੰਡੀਆ ਨੂੰ ਚੈਂਪੀਅਨ ਬਣਾਇਆ ਅਤੇ ਉਹਨਾਂ ਦਾ ਕਿਵੇਂ ਦਾ ਪ੍ਰਦਰਸ਼ਨ ਰਿਹਾ।

ਯੁਵਰਾਜ ਸਿੰਘ ਨੇ ਪਹਿਲਾ ਵਰਲਡ ਕੱਪ ਅੰਡਰ 16 ਲੈਵਲ ਤੇ ਖੇਡਿਆ ਸੀ। ਇਸ ਟੂਰਨਾਮੈਂਟ ਚ ਉਹ 'ਮੈਨ ਆਫ ਦ ਮੈਚ' ਚੁਣੇ ਗਏ ਸੀ। ਇਸ ਤੋਂ ਬਾਅਦ ਸਾਲ 2000 ਚ ਕੋਲੰਬੋ ਚ ਖੇਡੇ ਗਏ ਅੰਡਰ 19 ਵਰਲਡ ਕੱਪ ਵਿੱਚ ਵੀ ਯੁਵਰਾਜ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਭਾਰਤ ਨੂੰ ਜਿੱਤ ਦਵਾਈ ਸੀ। ਯੁਵੀ ਨੇ ਇਸ ਟੂਰਨਾਮੈਂਟ ਚ 200 ਤੋਂ ਜ਼ਿਆਦਾ ਰਨ ਬਣਾਉਣ ਦੇ ਨਾਲ 12 ਵਿਕੇਟ ਹਾਸਲ ਕੀਤੇ ਸਨ ਅਤੇ ਉਹ 'ਮੈਨ ਆਫ ਦ ਸੀਰੀਜ਼' ਚੁਣੇ ਗਏ ਸਨ।
First published: December 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ