ਤੜਫਦੀ ਮਾਂ ਨੂੰ ਮੂੰਹ ਨਾਲ ਆਕਸੀਜਨ ਦੇਣ ਲੱਗੀ ਧੀ, ਭਾਵੁਕ ਵੀਡੀਓ ਵਾਇਰਲ

News18 Punjabi | News18 Punjab
Updated: May 2, 2021, 4:37 PM IST
share image
ਤੜਫਦੀ ਮਾਂ ਨੂੰ ਮੂੰਹ ਨਾਲ ਆਕਸੀਜਨ ਦੇਣ ਲੱਗੀ ਧੀ, ਭਾਵੁਕ ਵੀਡੀਓ ਵਾਇਰਲ
ਤੜਫਦੀ ਮਾਂ ਨੂੰ ਮੂੰਹ ਨਾਲ ਆਕਸੀਜਨ ਦੇਣ ਲੱਗੀ ਧੀ, ਭਾਵੁਕ ਵੀਡੀਓ ਵਾਇਰਲ (Photo: Video Grab)

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ (COVID-19 Infection) ਕਹਿਰ ਮਚਾ ਰਿਹਾ ਹੈ। ਰਾਜ ਦੇ ਬਹੁਤੇ ਜ਼ਿਲ੍ਹੇ ਇਸ ਦੀ ਪਕੜ ਵਿਚ ਹਨ। ਆਕਸੀਜਨ ਦੀ ਘਾਟ ਕਰਨ ਲੋਕ ਮਰ ਰਹੇ ਹਨ।

ਸਥਿਤੀ ਇਹ ਹੈ ਕਿ ਸਰਕਾਰ ਜ਼ਿਲ੍ਹਿਆਂ ਵਿਚ ਆਕਸੀਜਨ ਪਹੁੰਚਾਉਣ ਦੇ ਵੱਡੇ ਦਾਅਵੇ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਹੀ ਹਨ। ਇਸ ਦੌਰਾਨ ਬਹਿਰਾਇਚ ਮੈਡੀਕਲ ਕਾਲਜ ਤੋਂ ਇਕ ਭਾਵੁਕ ਵੀਡੀਓ ਵਾਇਰਲ ਹੋਈ ਹੈ। ਇੱਥੇ ਆਕਸੀਜਨ ਤੋਂ ਬਿਨਾਂ ਤੜਫ ਰਹੀ ਮਾਂ ਨੂੰ ਉਸ ਦੀ ਧੀ ਆਪਣੇ ਮੂੰਹ ਰਾਹੀਂ ਸਾਹ ਦਿੰਦੀ ਨਜ਼ਰ ਆਈ।
ਜਦੋਂ ਬਹਿਰਾਇਚ ਦੇ ਮੈਡੀਕਲ ਕਾਲਜ ਵਿੱਚ ਘੰਟਿਆਂ ਤੋਂ ਤੜਫਦੀ ਮਾਂ ਨੂੰ ਆਕਸੀਜਨ ਨਾ ਮਿਲੀ ਤਾਂ ਬੇਵੱਸ ਧੀ ਨੇ ਆਪਣੇ ਮੂੰਹ ਰਾਹੀਂ ਆਕਸੀਜਨ ਦੇਣ ਦੀ ਕੋਸ਼ਿਸ਼ ਕੀਤੀ। ਆਪਣੀ ਮਾਂ ਨੂੰ ਸਾਹ ਦੇਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।
Published by: Gurwinder Singh
First published: May 2, 2021, 4:31 PM IST
ਹੋਰ ਪੜ੍ਹੋ
ਅਗਲੀ ਖ਼ਬਰ