ਸੋਨੀਆ ਗਾਂਧੀ ਨੇ ਪਾਰਟੀ ਦਫ਼ਤਰ 'ਚ ਫਹਿਰਾਇਆ ਤਿਰੰਗਾ

News18 Punjab
Updated: August 15, 2019, 12:42 PM IST
share image
ਸੋਨੀਆ ਗਾਂਧੀ ਨੇ ਪਾਰਟੀ ਦਫ਼ਤਰ 'ਚ ਫਹਿਰਾਇਆ ਤਿਰੰਗਾ

  • Share this:
  • Facebook share img
  • Twitter share img
  • Linkedin share img
ਆਜ਼ਾਦੀ ਦਿਵਸ ਮੌਕੇ (Independence Day) ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੇ ਦਿੱਲੀ ਵਿੱਚ ਪਾਰਟੀ ਦੇ ਹੈੱਡ ਕੁਆਰਟਰ ਵਿੱਚ ਤਿਰੰਗਾ ਲਹਿਰਾਇਆ। ਇਸ ਦੌਰਾਨ ਪਾਰਟੀ ਆਗੂ ਰਾਹੁਲ ਗਾਂਧੀ (Rahul Gandhi), ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ (Dr Manmohan Singh), ਕਪਿਲ ਸਿੱਬਲ, ਬੀ ਐੱਸ ਹੁੱਡਾ, ਅਹਿਮਦ ਪਟੇਲ (Ahmed Patel) ਵੀ ਮੌਜੂਦ ਸਨ।

 
First published: August 15, 2019
ਹੋਰ ਪੜ੍ਹੋ
ਅਗਲੀ ਖ਼ਬਰ