Home /News /uncategorized /

Mohali Blast Update: ਮੁਹਾਲੀ ਬਲਾਸਟ ਦੀਆਂ CCTV ਤਸਵੀਰਾਂ ਆਈਆਂ ਸਾਹਮਣੇ

Mohali Blast Update: ਮੁਹਾਲੀ ਬਲਾਸਟ ਦੀਆਂ CCTV ਤਸਵੀਰਾਂ ਆਈਆਂ ਸਾਹਮਣੇ

Mohali Blast Update: ਮੁਹਾਲੀ ਬਲਾਸਟ ਦੀਆਂ CCTV ਤਸਵੀਰਾਂ ਆਈਆਂ ਸਾਹਮਣੇ

ਦੱਸ ਦਈਏ ਕਿ 9 ਮਈ ਨੂੰ ਸ਼ਾਮ 7.45 ਵਜੇ ਇਹ ਧਮਾਕਾ ਹੋਇਆ ਸੀ। ਠੀਕ ਉਸੇ ਸਮੇਂ ਇਹ ਸ਼ੱਕੀ ਕਾਰ ਮੌਕੇ ਤੋਂ ਲੰਘਦੀ ਨਜ਼ਰ ਆਈ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ।

  • Share this:
    ਮੋਹਾਲੀ ਬਲਾਸਟ ਦੇ ਨਾਲ ਜੁੜੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਸਿਰਫ਼ 4-5 ਸਕਿੰਟਾਂ ਦੀ ਇਸ ਵੀਡੀਓ ਵਿਚ ਮੋਹਾਲੀ `ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫ਼ਤਰ ਦੇ ਸਾਹਮਣੇ ਤੋਂ ਇੱਕ ਸ਼ੱਕੀ ਕਾਰ ਲੰਘਦੀ ਦਿਖਾਈ ਦੇ ਰਹੀ ਹੈ। ਨਿਊਜ਼18 ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਕਾਰ ਬਲਾਸਟ ਤੋਂ ਠੀਕ ਪਹਿਲਾਂ ਇੱਥੋਂ ਲੰਘੀ। ਇਸ ਕਾਰ `ਤੇ ਹਰਿਆਣਾ ਦੀ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ।



    ਦੱਸ ਦਈਏ ਕਿ 9 ਮਈ ਨੂੰ ਸ਼ਾਮ 7.45 ਵਜੇ ਇਹ ਧਮਾਕਾ ਹੋਇਆ ਸੀ। ਠੀਕ ਉਸੇ ਸਮੇਂ ਇਹ ਸ਼ੱਕੀ ਕਾਰ ਮੌਕੇ ਤੋਂ ਲੰਘਦੀ ਨਜ਼ਰ ਆਈ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ।

    ਕਾਬਿਲੇਗ਼ੌਰ ਹੈ ਕਿ ਫਰੀਦਕੋਟ ਤੇ ਮੁਹਾਲੀ ਪੁਲਿਸ ਦੇ ਜੁਆਇੰਟ ਆਪਰੇਸ਼ਨ 'ਚ ਤਰਨਤਾਰਨ ਦੇ ਰਹਿਣ ਵਾਲਾ ਨਿਸ਼ਾਨ ਸਿੰਘ ਹਿਰਾਸਤ 'ਚ ਲਿਆ ਗਿਆ ਹੈ। ਨਿਸ਼ਾਨ ਸਿੰਘ ਸਰਹੱਦ ਨੇੜੇ ਪਿੰਡ ਕੋਕਾ ਭੀਖੀ ਦਾ ਰਹਿਣ ਵਾਲਾ ਹੈ, 26 ਸਾਲਾਂ ਦੇ ਨਿਸ਼ਾਨ ਸਿੰਘ ਦੀ Mohali Blast ਮਾਮਲੇ ਚ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਨਿਸ਼ਾਨ ਸਿੰਘ ਕ੍ਰਿਮੀਨਲ ਬੈਕਗ੍ਰਾਊਂਡ ਹੈ। ਹੁਣ ਤੱਕ ਕਰੀਬ 20 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ।
    Published by:Amelia Punjabi
    First published:

    Tags: CCTV, Mohali, Mohali Blast, Punjab, Punjab Police

    ਅਗਲੀ ਖਬਰ