ਐਸਆਈ ਹਰਜੀਤ ਸਿੰਘ ਨੂੰ ਪੀ ਜੀ ਆਈ ਤੋ ਬਿਲਕੁੱਲ ਠੀਕ ਹੋਣ ਤੇ ਅੱਜ ਛੁੱਟੀ ਦੇ ਦਿੱਤੀ ਹੈ। ਅੱਜ ਉਹ ਆਪਣੇ ਘਰ ਪਹੁੰਚਿਆ ਹੈ ਜਿੱਥੇ ਉਸਦਾ ਪਰਿਵਾਰ ਵੱਲ਼ੋ ਭਰਮਾ ਸਵਾਗਤ ਕੀਤਾ ਗਿਆ ਹੈ। ਹਰਜੀਤ ਸਿੰਘ ਦੀ ਬਹਾਦਰੀ ਨੂੰ ਪੂਰੇ ਪੰਜਾਬ ਪੁਲਿਸ ਵਿਭਾਗ ਨੇ ਸਲਾਮ ਕੀਤਾ। ਜਿਕਰਯੋਗ ਹੈ ਕਿ ਉਸ ਦੇ ਹੱਥ ਦੀਆਂ ਉਂਗਲਾਂ ‘ਚ ਮੁਵਮੈਂਟ ਵੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ, ਉਸਦੇ ਹੱਥ ‘ਚ 100 ਪ੍ਰਤੀਸ਼ਤ ਆਕਸੀਜਨ ਦੇ ਨਾਲ ਖੂਨ ਦਾ ਪ੍ਰਵਾਹ ਵੀ ਨਿਰਧਾਰਤ ਕੀਤਾ ਗਿਆ ਹੈ।