Home » photogallery » coronavirus-latest-news » CHINA WORLD NEWS CORONAVIRUS OUTBREAK CHINA COVID LOCKDOWN NEWS PHOTO GALLERY KS

Corona in world: ਚੀਨ ਦੇ 26 ਸ਼ਹਿਰਾਂ 'ਚ ਲੱਗਿਆ ਲੌਕਡਾਊਨ, ਕੋਰੋਨਾ ਕਾਰਨ 21 ਕਰੋੜ ਲੋਕ ਘਰਾਂ 'ਚ ਹੋਏ ਕੈਦ

Corona In China: ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਚੀਨ ਕੋਰੋਨਾ ਸੰਕਰਮਣ ਨੂੰ ਕਾਬੂ ਕਰਨ ਵਿੱਚ ਅਸਫਲ ਸਾਬਤ ਹੋ ਰਿਹਾ ਹੈ। ਚੀਨ ਦੇ 26 ਸ਼ਹਿਰਾਂ ਵਿੱਚ ਤਾਲਾਬੰਦੀ ਹੈ। 21 ਕਰੋੜ ਦੀ ਆਬਾਦੀ ਘਰਾਂ ਵਿੱਚ ਹੈ। (ਸਾਰੀਆਂ ਫੋਟੋਆਂ-ਏਪੀ)

  • |