Home » photogallery » coronavirus-latest-news » CORONAVIRUS COVDI19 INDIA INDIAN RAILWAY CONVERTS RAIL BOGIES IN ISOLATION WARDS

COVID-19 : ਰੇਲ ਮੰਤਰਾਲੇ ਨੇ ਆਇਸੋਲੇਸ਼ਨ ਵਾਰਡ ‘ਚ ਤਬਦੀਲ ਕੀਤੇ ਰੇਲ ਦੇ ਡੱਬੇ, ਦੇਖੋ ਤਸਵੀਰਾਂ

ਦੇਸ਼ ਭਰ ਵਿੱਚ ਫੈਲੇ ਕੋਰੋਨਾਵਾਇਰਸ ਦੇ ਮੱਦੇਨਜ਼ਰ, ਭਾਰਤੀ ਰੇਲਵੇ ਨੇ ਵੀ ਰੇਲ ਕੋਚਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰ ਦਿੱਤਾ ਹੈ। ਰੇਲਵੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਉੱਤਰੀ ਰੇਲਵੇ ਅਧੀਨ ਆਉਂਦੀ ਜਗਾਧਰੀ ਵਰਕਸ਼ਾਪ ਵਿੱਚ 28 ਕੋਚਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਰੇਲਵੇ ਨੇ ਕਿਹਾ ਕਿ ਜੇ ਲੋੜ ਪਈ ਤਾਂ ਇਹ ਤਿੰਨ ਲੱਖ ਅਲੱਗ ਬਿਸਤਰੇ ਬਣਾ ਸਕਦਾ ਹੈ। 28 ਨਾਨ ਏਸੀ ਕੋਚਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਜਗਾਧਰੀ ਵਰਕਸ਼ਾਪ ਵਿੱਚ ਪੰਜ ਅਤੇ  ਏਐਮਵੀ ਕੋਚ ਵਿਚ 5 ਆਈਸੋਲੇਸ਼ਨ ਵਾਰਡ ਵਿੱਚ ਬਦਲੇ ਦਿੱਤੇ ਗਏ ਹਨ। ਦੇਖੋ ਤਸਵੀਰਾਂ...

  • |