Home » photogallery » coronavirus-latest-news » CORONAVIRUS UPDATE SPAIN IMPOSES NATIONAL NIGHT TIME CURFEW TO CURB INFECTIONS

Coronavirus Update: ਸਪੇਨ ‘ਚ ਮੁੜ ਉੱਠਿਆ ਕੋਰੋਨਾ, ਸਰਕਾਰ ਨੇ ਮਈ ਤੱਕ ਲਗਾਈ ਐਮਰਜੈਂਸੀ

Coronavirus Update: ਕੋਵਿਡ -19 ਦੇ ਹਜ਼ਾਰਾਂ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸਪੇਨ ਨੇ ਮਈ ਤੱਕ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ ਅਤੇ ਦੇਸ਼ ਭਰ ਵਿਚ ਰਾਤ ਦੇ ਕਰਫਿ. ਦਾ ਐਲਾਨ ਵੀ ਕੀਤਾ ਹੈ। ਦੂਜੇ ਪਾਸੇ ਸ੍ਰੀਲੰਕਾ ਨੇ ਵੀ ਵਧ ਰਹੇ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਯਾਤਰੀ ਰੇਲ ਰੋਕਣ ਦਾ ਫੈਸਲਾ ਕੀਤਾ ਹੈ।

  • |