Home » photogallery » coronavirus-latest-news » CORONAVIRUS VACCINE TRACKER UPDATES US AND UK MOVE CLOSER TO COVID 19 VACCINE BY 2020 END TRANSPG

Coronavirus vaccine: ਅਮਰੀਕਾ, ਬ੍ਰਿਟੇਨ ਤੋਂ ਰਾਹਤ ਵਾਲੀ ਖਬਰ, 2020 ਦੇ ਅੰਤ ਤੱਕ ਮਿਲ ਜਾਵੇਗੀ ਵੈਕਸੀਨ

Coronavirus Vaccine Tracker Updates: ਵਿਸ਼ਵ-ਵਿਆਪੀ ਕੋਰੋਨਾ ਮਹਾਮਾਰੀ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੱਖਾਂ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਲੋਕਾਂ ਨੂੰ ਇਸ ਵਾਇਰਸ ਤੋਂ ਛੁਟਕਾਰਾ ਦਿਵਾਉਣ ਵਾਸਤੇ ਵੈਕਸੀਨ ਲਈ ਪੂਰੀ ਦੁਨੀਆਂ ਦੇ ਡਾਕਟਰ ਦਿਨ ਰਾਤ ਜੁਟੇ ਹੋਏ ਹਨ।