Home » photogallery » coronavirus-latest-news » COVID 19 DRUG JENBURKT PHARMA LAUNCHES FAVIPIRAVIR AT RS 39 A TABLET

ਭਾਰਤ ਵਿਚ ਲਾਂਚ ਹੋਈ ਕੋਰੋਨਾ ਦੀ ਸਭ ਤੋਂ ਸਸਤੀ ਦਵਾਈ- ਕੀਮਤ ਸਿਰਫ 39 ਰੁਪਏ...

ਭਾਰਤ ਵਿਚ ਕੋਰੋਨਾ ਦੀ ਇਕ ਹੋਰ ਸਸਤੀ ਦਵਾਈ ਸ਼ੁੱਕਰਵਾਰ ਨੂੰ ਲਾਂਚ ਕੀਤੀ ਗਈ ਹੈ। ਇਹ ਮੈਡੀਸਨ, ਦਵਾਈ ਕੰਪਨੀ ਜੇਨਬਰਕਟ ਫਾਰਮਾਸਿਊਟੀਕਲ Jenburkt Pharmaceuticals ਦੁਆਰਾ ਬਣਾਈ ਗਈ ਹੈ। ਇਸ ਦਵਾਈ ਦਾ ਨਾਮ ਫੈਵੀਵੈਂਟ (Favivent) ਹੈ ਜੋ ਫੈਵਪੀਰਾਵੀਰ (Favipiravir) ਦੇ ਨਾਮ ਹੇਠ ਮਾਰਕੀਟ ਵਿੱਚ ਵੇਚੀ ਜਾਂਦੀ ਹੈ।