Home » photogallery » coronavirus-latest-news » COVID 19 LOCKDOWN FOR 21 DAYS IN THE COUNTRY CROWD OF RATION SHOPS

21 ਦਿਨ ਦੇ ਲੌਕਡਾਊਨ ਤੋਂ ਬਾਅਦ ਦੁਕਾਨਾਂ 'ਤੇ ਭੀੜ, ਕੋਰੋਨਾ ਵਾਇਰਸ ਬਾਰੇ ਹਦਾਇਤਾਂ ਨੂੰ ਲੋਕਾਂ ਨੇ ਛਿੱਕੇ ਟੰਗਿਆਂ

ਹਾਲਾਂਕਿ, ਗ੍ਰਹਿ ਮੰਤਰਾਲੇ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਸ ਸਮੇਂ ਦੌਰਾਨ ਮੈਡੀਕਲ ਸਟੋਰ, ਕਰਿਆਨੇ, ਫਲ, ਸਬਜ਼ੀਆਂ, ਡੇਅਰੀ, ਮੀਟ, ਮੱਛੀ, ਪਸ਼ੂ ਫੀਡ ਦੀਆਂ ਦੁਕਾਨਾਂ ਖੁੱਲ੍ਹਣਗੀਆਂ. ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

  • |