Home » photogallery » coronavirus-latest-news » HOSPITAL ON WHEELS IN ANDHRA CM JAGAN LAUNCHED 1088 AMBULANCES

ਕੋਰੋਨਾ ਦੇ ਡਰੋਂ ਸੁਧਰ ਜਾਵੇਗਾ ਸਾਡਾ ਸਿਹਤ ਸਿਸਟਮ! ਇਸ ਸੂਬੇ ਨੇ ਲਾਂਚ ਕੀਤੀਆਂ ਡਿਜੀਟਲ ਐਂਬੂਲੈਂਸਾਂ..

ਕੋਰੋਨਾ ਨੇ ਜਿਥੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ ਤੇ ਵੱਡਾ ਜਾਨੀ ਨੁਕਸਾਨ ਕੀਤਾ ਹੈ, ਉਥੇ ਭਾਰਤ ਵਰਗੇ ਸਿਹਤ ਸਹਲੂਤਾਂ ਪੱਖੋਂ ਅਵੇਸਲੇ ਮੁਲਕ ਨੂੰ ਵੀ ਹਲੂਣਿਆਂ ਹੈ। ਇਹੀ ਕਾਰਨ ਹੈ ਕਿ ਭਾਰਤ ਸਰਕਾਰ ਨੇ ਹੋਰ ਪਾਸਿਆਂ ਧਿਆਨ ਹਟਾ ਕੇ ਸਿਹਤ ਸਹੂਲਤਾਂ ਕਾਇਮ ਕਰਨ ਵੱਲ ਲਾਇਆ ਹੋਇਆ ਹੈ। ਅਜਿਹੀ ਹੀ ਇਕ ਕੋਸ਼ਿਸ਼ ਆਂਧਰਾ ਪ੍ਰਦੇਸ਼ ਸਰਕਾਰ ਨੇ ਕੀਤੀ ਹੈ...