Home » photogallery » coronavirus-latest-news » KNOW HOW VACCINE WORK IN THE BODY AND ITS EFFECTING PROCESS

ਸਰੀਰ ਵਿਚ ਲੱਗਣ ਤੋਂ ਬਾਅਦ ਕਿਵੇਂ ਕੰਮ ਕਰਦੀ ਹੈ ਵੈਕਸੀਨ, ਜਾਣੋ ਪੂਰੀ ਪ੍ਰਕਿਰਿਆ ਬਾਰੇ

ਇਨ੍ਹਾਂ ਦਿਨੀਂ ਦੇਸ਼ ਭਰ ਵਿਚ ਕੋਰੋਨਾ ਦੀ ਦੂਜੀ ਲਹਿਰ ਨੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਕੋਰੋਨਾ ਨੂੰ ਕਾਬੂ ਕਰਨ ਵਾਲੀ ਵੈਕਸੀਨ ਵੀ ਲੋਕਾਂ ਨੂੰ ਲਗਾਈ ਜਾ ਰਹੀ ਹੈ। ਟੀਕੇ ਵੈਕਸੀਨ ਹਮੇਸ਼ਾ ਬਿਮਾਰੀਆਂ ਅਤੇ ਖ਼ਾਸਕਰ ਮਾਰੂ ਵਾਇਰਸਾਂ ਨਾਲ ਲੜਨ ਲਈ ਕਾਰਗਰ ਸਿੱਧ ਹੁੰਦੀ ਹੈ। ਜਾਣੋ ਜਦੋਂ ਇਸ ਨੂੰ ਲਗਾਇਆ ਜਾਂਦਾ ਹੈ, ਉਸ ਤੋਂ ਬਾਅਦ ਇਹ ਸਰੀਰ ਵਿੱਚ ਕਿਵੇਂ ਪ੍ਰਭਾਵ ਦਿਖਾਉਂਦੀ ਹੈ।

  • |