Home » photogallery » coronavirus-latest-news » OPEN SCHOOLS FOLLOWING THE RULES IN PUNJAB SEE PICTURES

ਪੰਜਾਬ ਵਿਚ ਨਿਯਮਾਂ ਦੀ ਪਾਲਣਾ ਕਰਦੇ ਹੋਏ ਖੁੱਲ੍ਹੇ ਸਕੂਲ, ਵੇਖੋ ਤਸਵੀਰਾਂ

ਸੰਗਰੂਰ ਧੂਰੀ: ਕੋਰੋਨਾ ਵਾਇਰਸ ਦੇ ਚੱਲਦਿਆਂ ਜਿਥੇ ਸਮੁੱਚਾ ਵਿਸ਼ਵ ਇਸ ਭਿਆਨਕ ਬਿਮਾਰੀ ਨਾਲ ਲੜ ਰਿਹਾ ਸੀ, ਉੱਥੇ ਹੀ ਭਾਰਤ ਅੰਦਰ ਵੀ ਵੱਖ-ਵੱਖ ਕਾਰੋਬਾਰ ਬੰਦ ਰਹਿਣ ਤੋਂ ਬਾਅਦ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੜੀਵਾਰ ਲੜੀ ਖੁੱਲ੍ਹਦੇ ਜਾ ਰਹੇ ਹਨ। ਇਸੇ ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਬੇ ਦੇ ਸਰਕਾਰੀ ਸਕੂਲ ਅੱਜ ਤੋਂ ਖੋਲ੍ਹੇ ਜਾ ਰਹੇ ਹਨ।

  • |