ਜਿਕਰਯੋਗ ਹੈ ਕਿ ਉਹ ਹਰਜੀਤ ਸਿੰਘ ਉਹੀ ਹੈ ਜਿਸ ਦਾ ਪਟਿਆਲਾ ਵਿਚ ਅਖੌਤੀ ਨਿਹੰਗਾਂ ਨੇ ਹੱਥ ਵੱਢ ਦਿੱਤਾ ਸੀ।ਉਸ ਤੋਂ ਬਾਅਦ ਪੀ ਜੀ ਆਈ ਨੇ ਸਰਜਰੀ ਕਰ ਕੇ ਹੱਥ ਜੋੜ ਦਿੱਤਾ ਸੀ।ਫਿਰ ਇਸ ਤੋਂ ਬਾਅਦ ਮੁਖ ਮੰਤਰੀ ਕੈਪਟਨ ਨੇ ਵੀ SI ਹਰਜੀਤ ਸਿੰਘ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ ਅਤੇ ਵੀਡਿਉ ਕਾਨਫਰੰਸਿੰਗ ਰਾਹੀ ਹਾਲ ਚਾਲ ਵੀ ਪੁੱਛਿਆ ਸੀ। ਅਜੇ ਵੀ ਹਰਜੀਤ ਸਿੰਘ PGI 'ਚ ਇਲਾਜ ਚੱਲ ਰਿਹਾ ਹੈ।