ਰਿਲਾਇੰਸ ਨੇ ਤਿਆਰ ਕੀਤਾ ਦੇਸ਼ ਦਾ ਪਹਿਲਾ ਡੈਡੀਕੇਡ Covid-19 ਹਸਪਤਾਲ, ਦੇਖੋ ਤਸਵੀਰਾਂ
ਰਿਲਾਇੰਸ ਨੇ ਦੇਸ਼ ਦਾ ਪਹਿਲਾ ਡੈਡੀਕੇਡ Covid-19 ਹਸਪਤਾਲ ਤਿਆਰ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਵਿਸ਼ੇਸ਼ ਤੌਰ ਉਤੇ 100 ਬੈਡਾਂ ਦਾ ਹਸਪਤਾਲ ਸੈਟਅਪ ਕੀਤਾ ਹੈ। ਇਨ੍ਹਾਂ ਵਿਚ ਬੈਡ ਉਤੇ ਜ਼ਰੂਰੀ ਇਨਫਰਾਸਟ੍ਰਕਚਰ, ਵੈਂਟੀਲੇਟਰਸ, ਪੇਸਮੇਕਰ, ਡਾਇਲਸਿਸ ਮਸ਼ੀਨ ਅਤੇ ਮੋਨੀਟਰਿੰਗ ਮਸ਼ੀਨ ਜਿਹੇ ਸਾਰੇ ਬਾਇਓਮੈਡੀਕਲ ਇਕੂਪਮੈਂਟ ਲਗਾਏ ਗਏ ਹਨ। ਤੁਹਾਨੂੰ ਦੱਸ ਦਈਏ ਕਿ ਰਿਲਾਇੰਸ ਫਾਊਂਡੇਸ਼ਨ ਵੱਖ-ਵੱਖ ਸ਼ਹਿਰਾਂ ਵਿਚ ਲੋਕਾਂ ਨੂੰ ਮੁਫਤ ਖਾਣਾ ਮੁਹਈਆ ਕਰਵਾਏਗੀ। ਇਸ ਲਈ ਉਹ ਇਕ ਐਨਜੀਓ ਨਾਲ ਸਾਝੇਦਾਰੀ ਕਰੇਗੀ।