Home » photogallery » coronavirus-latest-news » RUSSIA VACCINE SPUTNIKS EFFICACY AT 95 PERCENT TO BE CHEAPER THAN US VACCINES ONLY IN 700 RUPEE

700 ਰੁਪਏ ਵਿਚ ਮਿਲੇਗੀ ਰੂਸ ਦੀ ਕੋਰੋਨਾ ਵੈਕਸੀਨ ਸਪੂਤਨਿਕ-V, 95% ਅਸਰਦਾਰ, ਜਾਣੋ ਹੋਰ

Coronavirus Vaccine Update: ਇਹ ਨਾ ਸਿਰਫ ਪ੍ਰਭਾਵਸ਼ਾਲੀ ਸਿੱਧ ਹੋਈ ਹੈ ਬਲਕਿ ਬਾਕੀ ਟੀਕੇ ਨਾਲੋਂ ਵੀ ਸਸਤੀ ਵੀ ਹੈ। ਰੂਸ ਦੇ ਲੋਕ ਇਸ ਨੂੰ ਮੁਫਤ ਵਿਚ ਅਤੇ ਬਾਕੀ ਵਿਸ਼ਵ ਵਿਚ ਇਸਦੀ ਕੀਮਤ 700 ਰੁਪਏ ਤੋਂ ਘੱਟ 10 ਅਮਰੀਕੀ ਡਾਲਰ ਹੋਣ ਜਾ ਰਹੀ ਹੈ।

  • |