Home » photogallery » coronavirus-latest-news » RUSSIAN SCIENTISTS CLAIM TO HAVE DISCOVERED THE WEAKNESS OF CORONAVIRUS

ਵਿਗਿਆਨੀਆਂ ਨੇ ਲੱਭੀ ਕੋਰੋਨਾ ਦੀ ਕਮਜ਼ੋਰੀ, ਇਸ ਤਰ੍ਹਾਂ ਹੋਵੇਗਾ ਖਤਮ

ਵਿਗਿਆਨਕ ਅਤੇ ਖੋਜ ਸੰਸਥਾਵਾਂ ਕੋਰੋਨਾ ਬਾਰੇ ਨਿਰੰਤਰ ਖੋਜ ਵਿੱਚ ਹਨ। ਹੁਣ ਇਕ ਖੋਜ ਅਧਿਐਨ ਵਿਚ ਕੋਰੋਨਾ ਵਾਇਰਸ ਦੀ ਕਮਜ਼ੋਰੀ ਸਾਹਮਣੇ ਆਈ ਹੈ।