Home » photogallery » coronavirus-latest-news » SCIENTIST REVEALS THAT EATING THESE 10 THINGS WILL ENHANCE YOUR IMMUNITY AND HELP FIGHT CORONAVIRUS

ਕੋਰੋਨਾ ਤੋਂ ਬਚਾਅ ਅਤੇ ਇਮਊਨਿਟੀ ਵਧਾਉਣ ਲਈ ਖੁਰਾਕ 'ਚ ਸ਼ਾਮਿਲ ਕਰੋ 10 ਚੀਜਾਂ

ਆਪਣੀ ਨਵੀਂ ਕਿਤਾਬ 'ਦਿ ਇਮਿਊਨਿਟੀ ਫਿਕਸ' ਵਿਚ ਅਮਰੀਕਾ ਦੇ ਮਸ਼ਹੂਰ ਕਾਰਡੀਓਲੋਜਿਸਟ, ਜੇਮਜ਼ ਡੀਕਲੇਨਟੋਨਿਓ ਨੇ ਇਮਿਊਨਿਟੀ ਵਧਾਉਣ ਦੇ ਬਹੁਤ ਸਾਰੇ ਤਰੀਕੇ ਦੱਸੇ ਹਨ। ਵਿਗਿਆਨੀ ਨੇ ਆਪਣੀ ਪੁਸਤਕ ਵਿਚ ਇਸ ਰੈਸਿਪੀ ਦਾ ਖੁਲਾਸਾ ਕੀਤਾ ਹੈ ਜਿਸ ਵਿਚ ਸਰੀਰ ਨੂੰ ਪ੍ਰਤੀਰੋਧਕ ਸ਼ਕਤੀ ਵਧਾਉਣ ਅਤੇ ਲੜਨ ਦੇ ਲਈ ਜ਼ਰੂਰੀ 10 ਪੌਸ਼ਟਿਕ ਤੱਤ ਹਨ।

  • |