Home » photogallery » coronavirus-latest-news » SIKH FAMILIES ARE FEEDING COWS AND DOGS

Good Samaritans: ਸਿੱਖ ਪਰਿਵਾਰ ਗਾਵਾਂ ਅਤੇ ਕੁੱਤਿਆ ਨੂੰ ਖਾਵਾ ਰਹੇ ਹਨ ਖਾਣਾ

ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿਚ ਕਰਫਿਊ ਲੱਗਿਆ ਹੈ ਜਿਸ ਦੌਰਾਨ ਬੇਜੁਬਾਨ ਅਤੇ ਬੇਸਹਾਰਾ ਜਾਨਵਰਾਂ ਉਤੇ ਆਫਤ ਆ ਗਈ ਹੈ।ਸੜਕਾਂ ਅਤ ਗਲੀਆ ਵਿਚ ਘਮੁੰਣ ਵਾਲੇ ਜਾਨਵਰ ਭੁੱਖ ਦੇ ਮਾਰੇ ਪਏ ਹਨ।ਲੌਕਡਾਉਨ ਦੇ ਇਸ ਦੌਰ ਵਿਚ ਲੋਕਾਂ ਨੂੰ ਖਾਣਾ ਨਹੀ ਮਿਲ ਰਿਹਾ ਹੈ। ਅਜਿਹੇ ਵਿਚ ਦਿੱਲੀ ਵਿਚ ਇਕ ਸਿੱਖ ਪਰਿਵਾਰ ਕਈ ਬੇਸਹਾਰਾ ਜਾਨਵਰਾਂ ਨੂੰ ਸਹਾਰਾ ਬਣ ਕੇ ਨਵੀਂ ਮਿਸਾਲ ਪੇਸ਼ ਕਰ ਰਿਹਾ ਹੈ। ਇਸ ਸਿੱਖ ਪਰਿਵਾਰ ਅੱਗੇ ਆਇਆ ਹੈ ਜਿਸ ਨੇ ਆਪਣੇ ਰੁਪਇਆ ਨਾਲ ਸ਼ਬਜੀਆ, ਦੁੱਧ ਅਤੇ ਪਨੀਰ ਖਵਾ ਰਹੇ ਹਨ ਤਾਂ ਕਿ ਇਹਨਾਂ ਦਾ ਜੀਵਨ ਬਚਿਆ ਰਹੇ। ਇਸ ਸਿੱਖ ਪਰਿਵਾਰ ਵੱਲੋ ਬੇਸਹਾਰਾ ਜਾਨਵਰਾਂ ਨੂੰ ਖਾਣਾ ਖਵਾ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰ ਰਹੇ ਹਨ। ਕਰਫਿਊ ਦੌਰਾਨ ਬਹੁਤ ਸਾਰੇ ਜਾਨਵਰ ਭੁੱਖ ਨਾ ਤੜਫ ਰਹੇ ਹਨ।

  • |