Home » photogallery » coronavirus-latest-news » SIKH YOUTHS IN DELHI ARE SPRAYING MEDICINE ON HOUSES AT THEIR EXPENSE

COVID-19 : ਦਿੱਲੀ ‘ਚ ਸਿੱਖ ਨੌਜਵਾਨ ਆਪਣੇ ਖਰਚੇ ‘ਤੇ ਕਰ ਰਹੇ ਦਵਾਈ ਦਾ ਛਿੜਕਾਅ

ਕੋਰੋਨਾ ਵਾਇਰਸ ਦੀ ਲਾਗ ਦਿਨੋ-ਦਿਨ ਵਧਦੀ ਜਾ ਰਹੀ ਹੈ। ਪੂਰੇ ਦੇਸ਼ ਵਿਚ 14 ਦਿਨਾਂ ਲਈ ਲਾਕਡਾਊਨ ਲਾਗੂ ਕਰ ਦਿੱਤਾ ਹੈ ਤਾਂ ਜੋ ਇਸ ਵਾਇਰਸ ਤੋਂ ਬਚਾਅ ਹੋ ਸਕੇ। ਦਿੱਲੀ ਵਿਚ ਸਿੱਖ ਨੌਜਵਾਨ ਆਪਣੀ ਕਮਾਈ ਦੇ ਪੈਸੇ ਇਕੱਠੇ ਕਰਕੇ ਗਲੀਆਂ ਵਿਚ ਸਵੇਰ ਤੋਂ ਲੈਕੇ ਰਾਤ ਤੱਕ ਦਵਾਈ ਦਾ ਛਿੜਕਾਅ ਕਰ ਰਹੇ ਹਨ ਤਾਂ ਜੋ ਬਿਮਾਰੀ ਨਾ ਫੈਲੇ। ਇਹ ਲੋਕ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਉਨ੍ਹਾਂ ਲੋਕਾਂ ਤੱਕ ਪਹੁੰਚ ਕਰ ਰਹੇ ਹਨ ਜਿੱਥੇ ਪ੍ਰਸ਼ਾਸਨ ਵੀ ਨਹੀਂ ਪੁੱਜਿਆ ਹੈ। ਇਹ ਲੋਕ ਸਵੇਰੇ ਆਪਣੇ ਮੌਢਿਆਂ ਉਤੇ ਦਵਾਈ ਦੇ ਪੰਪਾਂ ਨੂੰ ਰੱਖ ਕੇ ਪੂਰਾ ਦਿਨ ਦਿੱਲੀ ਦੇ ਇਲਾਕਿਆਂ ਵਿਚ ਦਵਾਈ ਦਾ ਛਿੜਕਾਅ ਕਰ ਰਹੇ ਹਨ।

  • |