Home » photogallery » coronavirus-latest-news » THE PEOPLE OF BHAI DESA OF MANSA MADE THE VILLAGE A PARADISE DURING THE LOCKDOWN

ਲੌਕਡਾਊਨ 'ਚ ਵਿਹਲੇ ਬੈਠਣ ਦੀ ਥਾਂ ਮਾਨਸਾ ਦੇ ਭਾਈਦੇਸਾ ਵਾਸੀਆਂ ਨੇ ਪਿੰਡ ਨੂੰ ਬਣਾ ਦਿੱਤਾ ਸਵਰਗ...ਵੇਖੋ ਤਸਵੀਰਾਂ

(ਰਿਪੋਰਟ ਬਲਦੇਵ ਸ਼ਰਮਾ)- ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਅਤੇ ਲੌਕਡਾਉਨ ਵਿੱਚ ਲੋਕ ਘਰਾਂ ਅੰਦਰ ਬੰਦ ਸਨ, ਉਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਭਾਈਦੇਸਾ ਦੇ ਲੋਕਾਂ ਨੇ ਇਨ੍ਹਾਂ ਦਿਨਾਂ ਨੂੰ ਚੰਗੇ ਪਾਸੇ ਲਾ ਕੇ ਮਿਸਾਲ ਪੈਦਾ ਕਰ ਦਿੱਤੀ। ਲੋਕਾਂ ਨੇ ਪਿੰਡ ਦੀ ਦਿਸ਼ਾ ਸੁਧਾਰਨ ਲਈ ਜਿੱਥੇ ਹਜ਼ਾਰਾਂ ਪੌਦੇ ਲਗਾਏ, ਉਥੇ ਹੀ ਪਿੰਡ ਦੀ ਹਰ ਕੰਧ ਉਤੇ ਨੌਜਵਾਨਾਂ ਨੂੰ ਅਤੇ ਆਮ ਲੋਕਾਂ ਨੂੰ ਸੇਧ ਦੇਣ ਲਈ ਮਾਟੋ ਬਣਵਾਏ।

  • |