ਤਲਵੰਡੀ ਸਾਬੋ ਦੇ ਸਰਕਾਰੀ ਕਲੀਨਿਕ ਉੱਤੇ ਪਹੁੰਚ ਰਹੇ ਨਸ਼ੇੜੀਆਂ ਦੀਆ ਲਾਈਨਾਂ ਲੱਗੀਆਂ ਹੋਈਆ ਹਨ। ਜਿੱਥੇ ਸਰਕਾਰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਹਦਾਇਤ ਦਿੰਦੀ ਹੈ ਉੱਥੇ ਹੀ ਸਰਕਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਕਰਫ਼ਿਊ ਦੇ ਚਲ਼ ਦੇ ਭਾਵੇਂ ਕਿ ਪਿੰਡਾਂ ਵਿੱਚ ਨਸ਼ੇ ਦੀ ਚੈਨ ਟੁੱਟਣ ਕਰ ਕੇ ਨਸ਼ੇੜੀਆਂ ਦਾ ਬੁਰਾ ਹਾਲ ਹੋ ਰਿਹਾ ਹੈ। ਇਸ ਘੜੀ ਦੌਰਾਨ ਉਨ੍ਹਾਂ ਨੂੰ ਆਸ ਦੀ ਕਿਰਨ ਪੰਜਾਬ ਸਰਕਾਰ ਦੇ ਕਲੀਨਿਕ ਹੀ ਦਿਖਾਈ ਦੇ ਰਹੇ ਹਨ। ਕਰਫ਼ਿਊ ਕਾਰਨ ਪੰਜਾਬ ਵਿਚੋਂ ਨਸ਼ੇ ਦੀ ਚੈਨ ਟੁੱਟ ਗਈ ਹੈ। ਇਹ ਕਰਫ਼ਿਊ ਜਿੱਥੇ ਕੌਰੋ ਨਾ ਨਾਲ ਨਜਿੱਠਣ ਲਈ ਹੈ, ਉੱਥੇ ਪੰਜਾਬ ਵਿਚੋਂ ਨਸ਼ਿਆਂ ਵੇਚਣ ਵਾਲਿਆਂ ਦੀ ਚੈਨ ਵੀ ਟੁੱਟ ਗਈ ਹੈ। ਸਮਾਜਿਕ ਦੂਰੀਆਂ ਦੀਆਂ ਉੱਡ ਰਹੀਆਂ ਧੱਜੀਆਂ ਦਵਾਈ ਲੈਣ ਲਈ ਇੱਕ ਦੂਜੇ ਉੱਤੇ ਡਿੱਗ ਰਹੇ ਰਹੀ ਜਨਤਾ ਨਿਊਜ਼-18 ਨੂੰ ਆਪਣਾ ਦਰਦ ਬਿਆਨ ਕਰਦਾ ਹੋਇਆ ਦਵਾਈ ਲੈਣ ਆਇਆ ਵਿਅਕਤੀ। ਦੇਖੋ ਲੰਬੀਆਂ ਲਾਈਨਾਂ..। ਇੱਕ ਸਾਈਡ ਲਾਈਨਾ ਤੇ ਦੂਜੀ ਸਾਈਡ ਇਕੱਠੇ ਲਾਈਨ ਵਿੱਚ ਬੈਠੇ ਹੋਏ ਵਿਅਕਤੀ।