Home » photogallery » coronavirus-latest-news » WHAT ARE VENTILATORS AND WHY WE NEED THEM IN OUR FIGHT AGAINST COVID 19

ਕੀ ਹੁੰਦਾ ਹੈ ਵੈਂਟੀਲੇਟਰ ਤੇ ਕੋਰੋਨਾ ਲਾਗ ਦੇ ਕੇਸ ਵਿਚ ਕਿਉਂ ਹੈ ਇਹ ਬੇਹੱਦ ਜ਼ਰੂਰੀ

ਕੋਰੋਨਾ ਵਾਇਰਸ (COVID -19) ਨਾਲ ਸੰਕਰਮਣ ਤੋਂ ਬਚਣ ਲਈ ਦੇਸ਼ ਵਿੱਚ ਪੀਪੀਈ ਸੂਟ ਅਤੇ ਵੈਂਟੀਲੇਟਰਾਂ ਦੀ ਸਖ਼ਤ ਜ਼ਰੂਰਤ ਹੈ। ਜਾਣੋ ਕਿ ਇਹ ਵੈਂਟੀਲੇਟਰ ਮਸ਼ੀਨ ਕੀ ਹੈ ਅਤੇ ਕੋਰੋਨਾ ਲਾਗ ਵਾਲੇ ਮਰੀਜ਼ਾਂ ਲਈ ਇਹ ਬਹੁਤ ਮਹੱਤਵਪੂਰਨ ਕਿਉਂ ਹੈ?

  • |