ਐਰਿਕ ਦੀ ਦੌਲਤ ਵਿਚ ਇਹ ਵਾਧਾ ਤਿਮਾਹੀ ਨਤੀਜੇ ਤੋਂ ਬਾਅਦ ਕੰਪਨੀ ਦੇ ਸਟਾਕ ਵਿਚ ਹੋਏ ਵਾਧੇ ਕਾਰਨ ਦੇਖਿਆ ਗਿਆ ਹੈ। ਸੋਮਵਾਰ ਨੂੰ ਹੀ ਕੰਪਨੀ ਨੇ ਐਲਾਨ ਕੀਤਾ ਸੀ ਕਿ ਇਸ ਦੀ ਵਿਕਰੀ ਤਿਮਾਹੀ ਦੇ ਦੌਰਾਨ 355 ਪ੍ਰਤੀਸ਼ਤ ਵਧ ਕੇ 63 ਕਰੋੜ ਡਾਲਰ ਹੋ ਗਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਅਨੁਮਾਨ ਲਾਇਆ ਹੈ ਕਿ ਇਕ ਸਾਲ ਵਿਚ ਉਸਦੀ ਆਮਦਨ 239 ਕਰੋੜ ਰੁਪਏ ਦੇ ਪੱਧਰ ‘ਤੇ ਪਹੁੰਚ ਸਕਦੀ ਹੈ।