Home » photogallery » entertainment » ACTRESS DALLJIET KAUR IS IN MALDIVES FOR WORK AND IT LOOKS LIKE A VACATION

ਮਾਲਦੀਵ ਦਾ ਖੂਬਸੁਰਤ ਨਜ਼ਾਰਾ ਲੈ ਰਹੀ ਹੈ ਬਿੱਗ ਬੌਸ 13 ਦੀ ਸਾਬਕਾ ਕੰਟੇਸਟੇਂਟ ਅਭਿਨੇਤਰੀ ਦਲਜੀਤ ਕੌਰ

ਬਿੱਗ ਬੌਸ 13 ਦੀ ਸਾਬਕਾ ਕੰਟੇਸਟੇਂਟ ਤੇ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਮਾਲਦੀਵ ਦਾ ਖੂਬਸੁਰਤ ਨਜਾਰਾ ਲੈ ਰਹੀ ਹੈ। ਇਸ ਦੌਰਾਨ ਦੀ ਤਸਵੀਰਾਂ ਅਤੇ ਵੀਡੀਓਜ਼ ਉਹ ਆਪਣ ਫੈਂਸ ਲਈ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰ ਰਹੀ ਹੈ। ਬਿੱਗ ਬੌਸ 13 ਦੀ ਸਾਬਕਾ ਕੰਟੇਸਟੇਂਟ ਤੇ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਮਾਲਦੀਵ ਦਾ ਖੂਬਸੁਰਤ ਨਜਾਰਾ ਲੈ ਰਹੀ ਹੈ। ਇਸ ਦੌਰਾਨ ਦੀ ਤਸਵੀਰਾਂ ਅਤੇ ਵੀਡੀਓਜ਼ ਉਹ ਆਪਣ ਫੈਂਸ ਲਈ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰ ਰਹੀ ਹੈ। ਉਨ੍ਹਾਂ ਦੇ ਫੈਨਸ ਨੂੰ ਉਨ੍ਹਾਂ ਦਾ ਬੋਲਡ ਅੰਦਾਜ ਕਾਫੀ ਪਸੰਦ ਆ ਰਿਹਾ ਹੈ। ਮਾਲਦੀਵ ’ਚ ਉਹ ਆਪਣੇ ਇਕ ਖਾਸ ਦੋਸਤ ਦੇ ਨਾਲ ਹਨ ਜਿਸਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਫੈਨਸ ਨਾਲ ਸਾਂਝੀਆਂ ਕੀਤੀਆਂ। ਕਾਬਿਲੇਗੌਰ ਹੈ ਕਿ ਦਲਜੀਤ ਕੌਰ ਮਲਦੀਵ ਚ ਰਣਦੀਪ ਰਾਏ ਦੇ ਨਾਲ ਛੁੱਟੀਆਂ ਮਨ੍ਹਾਂ ਰਹੀ ਹੈ। ਦੋਹਾਂ ਦੀਆਂ ਖੁਬਸੁਰਤ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। Dalljiet Kaur shared photos on instagram(courtesy kaurdalljiet)

  • |