Home » photogallery » entertainment » ACTRESS MAISA ABD ELHADI SHOT BY ISRAELI POLICE DURING PROTEST 2

ਇਜ਼ਰਾਈਲ-ਫਿਲਸਤੀਨ ਦੀ ਖੂਨੀ ਖੇਡ 'ਚ ਅਭਿਨੇਤਰੀ ਨੂੰ ਲੱਗੀ ਗੋਲੀ, ਸੋਸ਼ਲ਼ ਮੀਡੀਆ 'ਤੇ ਦੱਸਿਆ ਦਰਦ

ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਜਾਣਕਾਰੀ ਦਿੰਦਿਆਂ, ਉਸਨੇ ਦਾਅਵਾ ਕੀਤਾ ਕਿ ਇਜ਼ਰਾਈਲੀ ਪੁਲਿਸ ਨੇ ਉਸ ਦੀ ਲੱਤ ਵਿੱਚ ਗੋਲੀ ਮਾਰੀ, ਪਰ ਉਹ ਹੁਣ ਇਸ ਤੋਂ ਠੀਕ ਹੋ ਹੈ। ਅਦਾਕਾਰਾ ਨੇ ਪ੍ਰਦਰਸ਼ਨ ਦੌਰਾਨ ਉਸਦੀ ਮਦਦ ਲਈ ਅੱਗੇ ਆਉਣ ਵਾਲਿਆਂ ਤੇ ਉਸਦੀ ਦੇਖਭਾਲ ਕਰਨ ਵਾਲਿਆਂ ਦਾ ਧੰਨਵਾਦ ਕੀਤਾ।