Home » photogallery » entertainment » ACTRESS NITI TAYLOR MARRIES PARIKSHIT BAWA IN A HUSH HUSH WEDDING SEE PICS TRANSPG

TV ਅਭਿਨੇਤਰੀ ਨੀਤੀ ਟੇਲਰ Miss ਤੋਂ ਬਣੀ Mrs, ਚੁੱਪ-ਚੁਪੀਤੇ ਕਰਵਾਇਆ ਵਿਆਹ, ਦੇਖੋ ਤਸਵੀਰਾਂ

ਟੀਵੀ ਅਦਾਕਾਰਾ ਨੀਤੀ ਟੇਲਰ ਨੇ ਕੋਰੋਨਵਾਇਰਸ ਮਹਾਂਮਾਰੀ ਦੌਰਾਨ ਬਿਲਕੁੱਲ ਸ਼ਾਂਤ ਮਾਹੌਲ ਵਿੱਚ ਵਿਆਹ ਕਰਵਾਇਆ। ਨੀਤੀ ਨੇ 13 ਅਗਸਤ ਨੂੰ ਆਰਮੀ ਮੈਨ ਪਰੀਕਸ਼ਿਤ ਬਾਵਾ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹੀ ਗਈ ਅਤੇ ਉਨ੍ਹਾਂ ਦੇ ਜਸ਼ਨਾਂ ਦੀ ਝਲਕ ਇਕ ਵੀਡੀਓ ਅਤੇ ਤਸਵੀਰਾਂ ਦੀ ਇਕ ਲੜੀ ਵਿਚ ਸ਼ੇਅਰ ਕਰਦਿਆਂ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ। (ਤਸਵੀਰ: ਇੰਸਟਾਗ੍ਰਾਮ)

  • |