Home » photogallery » entertainment » AJAB GAJAB PLUS SIZE INFLUENCER RECREATES DEEPIKA BESHARAM RANG HOOK STEPS DANCES OF SHAH RUKH KHAN PATHAAN AK

ਪਲੱਸ ਸਾਈਜ਼ ਮਾਡਲ ਨੇ 'ਬੇਸ਼ਰਮ ਰੰਗ' ਗੀਤ 'ਤੇ ਢਾਹਿਆ ਕਹਿਰ, ਦੀਪਿਕਾ ਨੇ ਵੀ ਕੀਤੀ ਤਾਰੀਫ...

Influencer Dances on Besharam Rang Song: ਸ਼ਾਹਰੁਖ ਖਾਨ (Shah Rukh Khan) ਅਤੇ ਦੀਪਿਕਾ ਪਾਦੁਕੋਣ (Deepika Padukone) ਦੀ ਫਿਲਮ 'ਪਠਾਨ' (Pathaan) ਦਾ ਗੀਤ ਬੇਸ਼ਰਮ ਰੰਗ ਜਦੋਂ ਤੋਂ ਰਿਲੀਜ਼ ਹੋਇਆ ਹੈ, ਉਦੋਂ ਤੋਂ ਇਹ ਲਾਈਮਲਾਈਟ 'ਚ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਲੋਕ ਇਸ ਨੂੰ ਲੈ ਕੇ ਕਾਫੀ ਚਰਚਾ ਕਰ ਰਹੇ ਹਨ। ਲੋਕ ਇਸ ਗੀਤ 'ਤੇ ਰੀਲਾਂ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ। ਇਸ ਦੌਰਾਨ, ਹੁਣ ਇਸ ਗੀਤ 'ਤੇ ਇੱਕ ਪਲੱਸ ਸਾਈਜ਼ ਸੋਸ਼ਲ ਮੀਡੀਆ ਪ੍ਰਭਾਵਕ (Plus Size Influencer) ਅਤੇ ਮਾਡਲ ਦਾ ਡਾਂਸ ਵਾਇਰਲ ਹੋ ਰਿਹਾ ਹੈ।