Home » photogallery » entertainment » AKSHAY KUMAR AND BHUMI PEDNEKAR FILM RAKSHA BANDHAN RELEASE TODAY LETS SEE RELATED SPECIAL FILM SCREENING PHOTOS RUP AS

Raksha Bandhan Spl: 'ਰਕਸ਼ਾ ਬੰਧਨ' ਦੀ ਸਕ੍ਰੀਨਿੰਗ 'ਤੇ ਦੇਖੋ ਬਾਲੀਵੁੱਡ ਸਿਤਾਰਿਆਂ ਦਾ ਜਲਵਾ, ਖੂਬਸੂਰਤੀ ਨਾਲ ਲੁੱਟੀ ਮਹਫਿਲ

Raksha Bandhan special screening: ਅਕਸ਼ੈ ਕੁਮਾਰ (Akshay Kumar) ਅਤੇ ਭੂਮੀ ਪੇਡਨੇਕਰ (Bhumi Pednekar) ਦੀ ਫਿਲਮ 'ਰਕਸ਼ਾ ਬੰਧਨ' (Raksha Bandhan) ਦੀ ਸਪੈਸ਼ਲ ਸਕ੍ਰੀਨਿੰਗ 'ਚ ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਟੀਵੀ ਸਟਾਰਜ਼ ਨੇ ਸ਼ਿਰਕਤ ਕੀਤੀ।

  • |