Home » photogallery » entertainment » ALANNA PANDAY TAKES INTERNET BY STORM WITH SEXY BIKINI PICS CHECK OUT DIVAS SIZZLING LOOKS

ਅਲਾਨਾ ਪਾਂਡੇ ਦੀ ਸੈਕਸੀ ਬਿਕਨੀ ਤਸਵੀਰਾਂ ਨੇ ਇੰਟਰਨੈਟ ’ਤੇ ਲਿਆਂਦਾ ਤੂਫ਼ਾਨ, ਵੇਖੋ ਸਿਜਲਿੰਗ ਲੁੱਕ

90 ਦੇ ਦਹਾਕੇ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਭਤੀਜੀ ਅਲਾਨਾ ਪਾਂਡੇ(Alanna Panday) ਇਕ ਵਾਰ ਫਿਰ ਆਪਣੀਆਂ ਤਾਜ਼ਾ ਬੋਲਡ ਤਸਵੀਰਾਂ(Sexy Bikini Pics) ਕਾਰਨ ਸੁਰਖੀਆਂ ਵਿਚ ਆ ਗਈ ਹੈ। ਮਾਡਲ ਅਲਾਣਾ ਸੋਸ਼ਲ ਮੀਡੀਆ(Social media) 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਸ ਦੀਆਂ ਬੋਲਡ ਫੋਟੋਆਂ(Sizzling Looks) ਅਤੇ ਵੀਡਿਓ ਅਕਸਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਸੁਰਖੀਆਂ' ਵਿੱਚ ਰਹਿੰਦੀਆਂ ਹਨ। ਆਪਣਾ ਯੂਟਿਊ ਚੈਨਲ ਚਲਾਉਣ ਵਾਲੀ ਅਲਾਣਾ ਆਪਣੇ ਬੁਆਏਫਰੈਂਡ(boyfriend) ਦੇ ਨਾਲ ਲਿਵ-ਇਨ ਰਿਲੇਸ਼ਨਸ਼ਿਪ (live-in relationship) ਵਿੱਚ ਰਹਿ ਰਹੀ ਹੈ। ਅਭਿਨੇਤਰੀ ਅਨਨਿਆ ਪਾਂਡੇ ਦੀ ਚਚੇਰੀ ਭੈਣ(Actress Ananya Pandey's sister) ਅਲਾਨਾ ਪਾਂਡੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਕਾਫੀ ਓਪਨ ਹੈ। ਦੇਖੋ ਤਸਵੀਰਾਂ..

  • |