Home » photogallery » entertainment » ALIA BHATT CELEBRATING 29TH BIRTHDAY ALIA BHATT FILMS AND FILMS THAT WERE REJECTED BY ALIA BHATT

ਆਲੀਆ ਭੱਟ ਇਨ੍ਹਾਂ ਫ਼ਿਲਮਾਂ ਨੂੰ ਕਰ ਚੁੱਕੀ ਰਿਜੈਕਟ, ਇਨ੍ਹਾਂ ਦਿੱਗਜ ਐਕਟਰਜ਼ ਨਾਲ ਕੀਤੀ ਹੈ ਸਕ੍ਰੀਨ ਸ਼ੇਅਰ

ਆਲੀਆ ਭੱਟ (Alia Bhatt) ਅੱਜ ਆਪਣਾ 29ਵਾਂ ਜਨਮਦਿਨ (Alia Bhatt Birthday) ਮਨਾ ਰਹੀ ਹੈ। ਫਿਲਹਾਲ ਉਹ ਆਪਣੇ ਜਨਮਦਿਨ ਦੇ ਮੌਕੇ 'ਤੇ ਛੁੱਟੀਆਂ 'ਤੇ ਹਨ। ਹਾਲ ਹੀ 'ਚ 'ਗੰਗੂਬਾਈ ਕਾਠੀਆਵਾੜੀ' (Gangubai Kathiawadi) ਜ਼ਬਰਦਸਤ ਹਿੱਟ ਸਾਬਤ ਹੋਈ ਹੈ। ਪਰ, ਆਲੀਆ ਭੱਟ ਦੀਆਂ ਕਈ ਫਿਲਮਾਂ (Alia Bhatt Films) ਹਨ, ਜਿਨ੍ਹਾਂ ਨੂੰ ਉਸਨੇ ਠੁਕਰਾ ਦਿੱਤਾ ਹੈ। ਇਨ੍ਹਾਂ 'ਚੋਂ ਕੁਝ ਸੁਪਰਹਿੱਟ ਹੋ ਗਈਆਂ ਤੇ ਕੁਝ ਸੁਪਰਫਲਾਪ।

  • |