ਆਲੀਆ ਭੱਟ ( Alia Bhatt) ਇਨ੍ਹੀਂ ਦਿਨੀਂ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਸੱਤਵੇਂ ਆਸਮਾਨ 'ਤੇ ਹੈ। ਦੱਸ ਦੇਈਏ ਕਿ ਆਲੀਆ ਜਿੱਥੇ ਪਤੀ ਰਣਬੀਰ ਸਿੰਘ (Ranbir Singh)ਨਾਲ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਉਹ ਆਪਣੀ ਪਹਿਲੀ ਪ੍ਰੋਡਕਸ਼ਨ 'ਡਾਰਲਿੰਗਜ਼' (Darlings) ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਇਸ ਦੌਰਾਨ ਆਲੀਆ ਨੂੰ 'ਡਾਰਲਿੰਗਸ' (Darlings) ਦੇ ਟ੍ਰੇਲਰ ਦੌਰਾਨ ਵੀ ਸਪਾਟ ਕੀਤਾ ਗਿਆ ਸੀ। (ਫੋਟੋ ਵਿਰਲ ਭਿਆਨੀ)