Home » photogallery » entertainment » ALIA BHATT RANBIR KAPOOR WEDDING DEEPIKA PADUKONE KATRINA KAIF KAREENA KAPOOR THESE CELEBS GIFTED TO ALIA BHATT AND RANBIR KAPOOR ON WEDDING AP AS

ਆਲੀਆ ਰਣਬੀਰ ਨੂੰ ਮਿਲੇ ਕਰੋੜਾਂ ਦੇ ਤੋਹਫ਼ੇ, Gifts `ਚ Audi Q8 ਤੇ ਹੀਰੇ ਦਾ ਨੈਕਲਸ ਸ਼ਾਮਲ

ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਨੇ 14 ਅਪ੍ਰੈਲ ਨੂੰ ਮੁੰਬਈ 'ਚ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਕੀਤਾ ਸੀ। ਹੁਣ ਇਸ ਜੋੜੇ ਦੇ ਵਿਆਹ ਤੋਂ ਬਾਅਦ ਪ੍ਰਸ਼ੰਸਕ ਅਤੇ ਬਾਲੀਵੁੱਡ ਸਿਤਾਰੇ ਲਗਾਤਾਰ ਇਸ ਨਵੇਂ ਵਿਆਹੇ ਜੋੜੇ ਨੂੰ ਵਧਾਈਆਂ ਦੇ ਰਹੇ ਹਨ। ਇਸ ਦੇ ਨਾਲ ਹੀ ਕੁਝ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਇਸ ਜੋੜੇ ਨੂੰ ਤੋਹਫੇ ਦੇ ਕੇ ਆਪਣਾ ਪਿਆਰ ਦਿੱਤਾ।

  • |