Home » photogallery » entertainment » ALIA BHATT RANBIR KAPOOR WEDDING RUMORS AMID DO YOU ALIA HAS DONE 6 TIMES BRIDAL LOOK IN FILM AP AS

Ranbir Kapoor Alia Bhatt Wedding: ਰਣਬੀਰ ਨਾਲ ਵਿਆਹ ਤੋਂ ਪਹਿਲਾਂ 6 ਵਾਰ ਦੁਲਹਨ ਬਣ ਚੁੱਕੀ ਹੈ ਆਲੀਆ, ਦੇਖੋ ਤਸਵੀਰਾਂ

Ranbir Kapoor-Alia Bhatt Wedding: ਆਲੀਆ ਭੱਟ-ਰਣਬੀਰ ਕਪੂਰ ਦੇ ਵਿਆਹ ਦੀਆਂ ਖ਼ਬਰਾਂ ਸੁਰਖ਼ੀਆਂ `ਚ ਹਨ। ਇਸ ਸਭ ਦੇ ਦਰਮਿਆਨ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰਣਬੀਰ ਨਾਲ ਵਿਆਹ ਤੋਂ ਪਹਿਲਾਂ ਆਲੀਆ 6 ਵਾਰ ਦੁਲਹਨ ਦਾ ਲਿਬਾਸ ਪਹਿਨ ਚੁੱਕੀ ਹੈ। ਰੀਲ ਲਾਈਫ਼ `ਚ ਆਲੀਆ ਦੀ ਬ੍ਰਾਈਡਲ ਲੁੱਕ ਨੇ ਸਭ ਦਾ ਦਿਲ ਜਿੱਤਿਆ। ਹੁਣ ਦੇਖਣਾ ਇਹ ਹੈ ਕਿ ਰੀਅਲ ਲਾਈਫ਼ `ਚ ਆਲੀਆ ਦੁਲਹਨ ਦੇ ਲੁੱਕ ਵਿੱਚ ਕਿਸ ਤਰ੍ਹਾਂ ਦੀ ਲੁੱਕ `ਚ ਸਾਹਮਣੇ ਆਉਂਦੀ ਹੈ।