HOME » PHOTO » Entertainment
Entertainment Jan 29, 2018, 07:51 PM

ਦਿਲਜੀਤ ਤੇ ਸੁਨੰਦਾ ਤੋਂ ਇਲਾਵਾ ਇਹ ਹਨ 'ਸੱਜਣ ਸਿੰਘ ਰੰਗਰੂਟ' ਦੇ ਕਲਾਕਾਰ

ਪੰਜਾਬੀ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਦੀ ਮੋਸਟ ਅਵੇਟੇਡ ਫਿਲਮ ‘ਸੱਜਣ ਸਿੰਘ ਰੰਗਰੂਟ’ ਜਲਦ ਹੀ ਪੰਜਾਬੀ ਸਿਨਮਾ ‘ਤੇ ਦਸਤਕ ਦੇਣ ਵਾਲੀ ਹੈ ਜਿਸਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਤੁਹਾਨੂੰ ਦਸ ਦਈਏ ਕਿ ਇਹ ਫ਼ਿਲਮ  23 ਮਾਰਚ ਨੂੰ ਰਿਲੀਜ਼ ਹੋਵੇਗੀ।