Home » photogallery » entertainment » ANKITA LOKHANDE VICKY JAIN WEDDING KANGANA RANAUT SHARED SANGEET CEREMONY AP

Ankita Lokhande Wedding: ਅੰਕਿਤਾ ਲੋਖੰਡੇ ਦੇ ਸੰਗੀਤ 'ਚ ਕੰਗਨਾ ਨੇ ਪਾਈਆਂ ਧਮਾਲਾਂ, ਦੇਖੋ PHOTOS

ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ (Ankita Lokhande Vicky Jain Wedding) ਦਾ ਅੱਜ ਵਿਆਹ ਹੋ ਰਿਹਾ ਹੈ। ਇੱਕ ਦਿਨ ਪਹਿਲਾਂ ਉਨ੍ਹਾਂ ਦਾ ਸੰਗੀਤ ਸਮਾਰੋਹ ਸੀ। ਇਸ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਸ਼ਿਰਕਤ ਕੀਤੀ। ਕੰਗਨਾ ਰਣੌਤ ਅਤੇ ਅੰਕਿਤਾ ਲੋਖੰਡੇ ਬਹੁਤ ਚੰਗੀਆਂ ਦੋਸਤ ਹਨ। ਦੋਹਾਂ ਨੇ ਸੰਗੀਤ ਸਮਾਰੋਹ 'ਚ ਧਮਾਲਾਂ ਪਾਈਆਂ। ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕੰਗਨਾ ਨੇ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ। ਦੋਵਾਂ ਨੇ ਫਿਲਮ 'ਮਣੀਕਰਨਿਕਾ: ਦਿ ਕਵੀਨ ਆਫ ਝਾਂਸੀ' 'ਚ ਇਕੱਠੇ ਕੰਮ ਕੀਤਾ ਸੀ।

  • |