Home » photogallery » entertainment » ANUSHKA SHARMA REJECTED THESE SUPERHIT MOVIES WHICH LATERON TURNED SUPER HIT AP AS

ਦੇਖੋ ਅਨੁਸ਼ਕਾ ਸ਼ਰਮਾ ਦੀਆਂ ਕਿਹੜੀਆਂ ਠੁਕਰਾਈਆਂ ਫ਼ਿਲਮਾਂ ਨੇ ਦੀਪੀਕਾ ਤੇ ਆਲੀਆ ਨੂੰ ਬਣਾਇਆ ਸਟਾਰ

ਅਨੁਸ਼ਕਾ ਸ਼ਰਮਾ (Anushka Sharma) ਨੇ 2008 'ਚ 'ਰਬ ਨੇ ਬਨਾ ਦੀ ਜੋੜੀ' 'ਚ ਸ਼ਾਹਰੁਖ ਖਾਨ (Shahrukh Khan) ਦੇ ਨਾਲ ਕੰਮ ਕੀਤਾ ਸੀ। ਅਨੁਸ਼ਕਾ ਸ਼ਰਮਾ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ, ਪਰ ਉਨ੍ਹਾਂ ਦੀਆਂ ਅਜਿਹੀਆਂ ਕਈ ਫਿਲਮਾਂ ਹਨ, ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਉਹ ਕਾਫੀ ਹਿੱਟ ਸਾਬਤ ਹੋਈਆਂ ਜਾਂ ਫਿਰ ਉਨ੍ਹਾਂ ਫਿਲਮਾਂ ਦੀ ਕਾਫੀ ਤਾਰੀਫ ਹੋਈ।

  • |