Home » photogallery » entertainment » AR RAHMAN AND SONU NIGAM INDIAN MUSICIANS AND SINGERS WHO HAVE WON GRAMMY AWARDS RUP AS

ਏ.ਆਰ. ਰਹਿਮਾਨ ਅਤੇ ਸੋਨੂੰ ਨਿਗਮ ਸਮੇਤ ਇਹ ਭਾਰਤੀ ਵੀ ਗ੍ਰੈਮੀ ਅਵਾਰਡ ਜਿੱਤ ਚੁੱਕੇ ਹਨ, ਦੇਖੋ ਲਿਸਟ

ਗ੍ਰੈਮੀ ਅਵਾਰਡ ਸਮਾਰੋਹ (Grammy Awards) 4 ਅਪ੍ਰੈਲ ਨੂੰ ਲਾਸ ਵੇਗਾਸ, ਅਮਰੀਕਾ ਵਿੱਚ ਹੋਇਆ। ਐਵਾਰਡ ਸਮਾਰੋਹ 'ਚ ਸੰਗੀਤ ਜਗਤ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ। ਅਵਾਰਡ ਫੰਕਸ਼ਨ ਵਿੱਚ ਜ਼ਿਆਦਾਤਰ ਪੱਛਮੀ ਅਤੇ ਹਾਲੀਵੁੱਡ ਸਿਤਾਰਿਆਂ ਦਾ ਦਬਦਬਾ ਸੀ, ਹਾਲਾਂਕਿ ਏ.ਆਰ. ਰਹਿਮਾਨ ਅਤੇ ਸੋਨੂੰ ਨਿਗਮ ਵਰਗੇ ਕੁਝ ਭਾਰਤੀ ਗਾਇਕ ਅਤੇ ਸੰਗੀਤਕਾਰ ਸਨ, ਜਿਨ੍ਹਾਂ ਨੇ ਪੁਰਸਕਾਰ ਜਿੱਤਿਆ ਸੀ।

  • |