Home » photogallery » entertainment » ARYAN KHAN BAIL JAIL RELEASE SHAH RUKH KHAN GAURI KHAN BECAME EMOTIONAL TO SEE HER SON IN MANNAT AGAIN AFTER 27 DAYS

ਆਰੀਅਨ ਖਾਨ 27ਵੇਂ ਦਿਨ ਜ਼ਮਾਨਤ 'ਤੇ ਬਾਹਰ ਆ ਕੇ 'ਮੰਨਤ' ਪੁੱਜਿਆ, ਘਰ ਦੇ ਬਾਹਰ ਲੱਗੀ ਭੀੜ

Aryan Khan Case: ਕਰੂਜ਼ ਡਰੱਗ ਮਾਮਲੇ 'ਚ ਮੁੰਬਈ ਦੀ ਆਰਥਰ ਰੋਡ ਜੇਲ 'ਚ ਬੰਦ ਆਰੀਅਨ ਖਾਨ ਅੱਜ 27ਵੇਂ ਦਿਨ ਜ਼ਮਾਨਤ 'ਤੇ ਬਾਹਰ ਆ ਕੇ ਆਪਣੇ ਘਰ 'ਮੰਨਤ' ਪਹੁੰਚ ਗਿਆ ਹੈ। ਆਰੀਅਨ ਨੂੰ ਵੀਰਵਾਰ ਨੂੰ ਬੰਬੇ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਮਾਂ ਗੌਰੀ ਖਾਨ 27 ਦਿਨਾਂ ਬਾਅਦ ਅੱਜ ਆਪਣੇ ਬੇਟੇ ਨੂੰ ਮਿਲਣਗੇ। ਇਸ ਦੇ ਨਾਲ ਹੀ ਪਾਪਾ ਸ਼ਾਹਰੁਖ ਖਾਨ ਅੱਜ ਆਪਣੇ ਲਾਡਲੇ ਬੇਟੇ ਆਰੀਅਨ ਖਾਨ ਨਾਲ ਗੱਲ ਕਰਨਗੇ। ਆਰੀਅਨ ਦੇ ਘਰ ਪਹੁੰਚਣ 'ਤੇ ਕਿੰਗ ਖਾਨ ਦੇ ਫੈਨਜ਼ ਕਾਫੀ ਖੁਸ਼ ਹਨ।

  • |