Home » photogallery » entertainment » ASIM RIAZ BIRTHDAY TODAY KNOW HOW JAMMU BOY EXPRESSES LOVE TO HIMANSHI KHURANA RUP AS

Asim Riaz B'day Spl: ਆਸਿਮ ਰਿਆਜ਼ ਦਾ ਜਨਮਦਿਨ ਅੱਜ, ਜਾਣੋ ਕਿਵੇਂ ਜੰਮੂ ਬੁਆਏ ਨੇ ਹਿਮਾਂਸ਼ੀ ਖੁਰਾਣਾ ਅੱਗੇ ਕੀਤਾ ਪਿਆਰ ਦਾ ਇਜ਼ਹਾਰ

Asim Riaz Birthday Special: ਮਸ਼ਹੂਰ ਭਾਰਤੀ ਮਾਡਲ ਅਤੇ ਅਦਾਕਾਰ ਆਸਿਮ ਰਿਆਜ਼ (Asim Riaz) ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਆਸਿਮ ਰਿਆਜ਼ ਦਾ ਜਨਮ 13 ਜੁਲਾਈ 1993 ਨੂੰ ਜੰਮੂ ਦੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। ਆਸਿਮ ਦੇ ਪਿਤਾ ਦਾ ਨਾਂ ਰਿਆਜ਼ ਅਹਿਮਦ ਹੈ। ਉਨ੍ਹਾਂ ਦਾ ਇੱਕ ਭਰਾ ਵੀ ਹੈ, ਜਿਸਦਾ ਨਾਮ ਉਮਰ ਰਿਆਜ਼ ਹੈ। ਕਲਾਕਾਰ ਦੇ ਪਿਤਾ ਸੇਵਾਮੁਕਤ ਆਈਪੀਐਸ ਅਧਿਕਾਰੀ ਹਨ। ਅੱਜ ਅਸੀਂ ਤੁਹਾਨੂੰ ਆਸਿਮ ਰਿਆਜ਼ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਜੁੜੀਆਂ ਹੋਰ ਵੀ ਕੁਝ ਦਿਲਚਸਪ ਗੱਲਾਂ ਬਾਰੇ ਦੱਸਾਂਗੇ।

  • |