ਕਾਰ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਡਿਜੀਟਲ ਇੰਸਟਰੂਮੈਂਟ ਕਲੱਸਟਰ, ਚਮੜੇ ਦੀਆਂ ਸੀਟਾਂ, ਇਲੈਕਟ੍ਰਿਕ ਸਨਰੂਫ, 4 ਜ਼ੋਨ ਕਲਾਈਮੇਟ ਕੰਟਰੋਲ, ਇਲੈਕਟ੍ਰਿਕ ਐਡਜਸਟੇਬਲ ਸੀਟਾਂ, ਟੱਚਸਕਰੀਨ ਇੰਫੋਟੇਨਮੈਂਟ ਸਕ੍ਰੀਨ, ਪੈਡਲ ਸ਼ਿਫਟਰਸ, ਰੀਅਰ ਸੀਟ ਐਂਟਰਟੇਨਮੈਂਟ ਸਕਰੀਨ ਵਰਗੀਆਂ ਸਾਰੀਆਂ ਲਗਜ਼ਰੀ ਵਿਸ਼ੇਸ਼ਤਾਵਾਂ ਹਨ। (BMW)