Home » photogallery » entertainment » BHAI DOOJ 2021 THESE 8 BROTHERS AND SISTERS OF BOLLYWOOD HAVE AMAZING BONDING SEE PHOTOS AP

Bhai Dooj 2021: ਤਸਵੀਰਾਂ ‘ਚ ਦੇਖੋ ਬਾਲੀਵੁੱਡ ਦੇ ਇਨ੍ਹਾਂ ਭੈਣ-ਭਰਾਵਾਂ ਦਾ ਰਿਸ਼ਤਾ, ਇੱਕ ਦੂਜੇ ‘ਤੇ ਛਿੜਕਦੇ ਨੇ ਜਾਨ

Bhai Dooj 2021: ਅਭਿਸ਼ੇਕ ਬੱਚਨ ਤੇ ਸ਼ਵੇਤਾ, ਸਲਮਾਨ ਖ਼ਾਨ ਤੇ ਅਰਪਿਤਾ-ਅਲਵੀਰਾ, ਸੈਫ਼ ਅਲੀ ਖ਼ਾਨ ਤੇ ਸੋਹਾ ਅਲੀ ਖ਼ਾਨ, ਰਣਬੀਰ ਤੇ ਰਿੱਧੀਮਾ ਕਪੂਰ। ਬਾਲੀਵੁੱਡ ਦੇ ਇਹ ਕੁੱਝ ਪ੍ਰਸਿੱਧ ਭੈਣ ਭਰਾ ਹਨ, ਜਿਨ੍ਹਾਂ ਦੇ ਦਰਮਿਆਨ ਪਿਆਰ ਤੇ ਮਜ਼ਬੂਤ ਰਿਸ਼ਤਾ ਸਾਫ਼ ਦਿਖਾਈ ਦਿੰਦਾ ਹੈ। ਭਾਈ ਦੂਜ ਦੇ ਮੌਕੇ ;ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਨ੍ਹਾਂ ਭੈਣ ਭਰਾਵਾਂ ਦੇ ਵਿਚਾਲੇ ਕਿੰਨਾ ਮਜ਼ਬੂਤ ਰਿਸ਼ਤਾ ਹੈ ਤੇ ਇਹ ਕਿਵੇਂ ਇੱਕ ਦੂਜੇ ‘ਤੇ ਜਾਨ ਛਿੜਕਦੇ ਹਨ।

  • |