ਭਾਰਤੀ ਸਿੰਘ (Bharti Singh) ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ। ਉਹ ਬਹੁਤ ਜਲਦੀ ਮਾਂ ਬਣਨ ਵਾਲੀ ਹੈ। ਉਸ ਨੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਹ ਗਰਭ ਅਵਸਥਾ ਦੇ 8ਵੇਂ ਮਹੀਨੇ ਵਿੱਚ ਹੈ। ਭਾਰਤੀ ਨੇ ਆਪਣੇ ਪ੍ਰੈਗਨੈਂਸੀ ਫੋਟੋਸ਼ੂਟ (Bharti Singh PhotoShoot) ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, "ਬੱਚੇ ਦੀ ਮਾਂ ਆਉਣ ਵਾਲੀ ਹੈ।" ਇਨ੍ਹਾਂ ਤਸਵੀਰਾਂ 'ਚ ਭਾਰਤੀ ਬੇਹੱਦ ਖੂਬਸੂਰਤ ਲੱਗ ਰਹੀ ਹੈ। (ਫੋਟੋ ਕ੍ਰੈਡਿਟ: Instagram @bharti.laughterqueen)